ਵੀਜ਼ਾ ਲਈ ਖੁੱਲ੍ਹਿਆ ਸੌਖਾ ਰਾਹ! USA CANADA NEWS
Автор: TV Punjab
Загружено: 2025-11-18
Просмотров: 7651
This update covers the latest from USA, including discussion of political events, FIFA, immigration, American life. Stay informed with the latest *America News* and *Canadian news**. Also discussed are international events like the impact of **tariffs* on **trade barriers**.
ਅਸਰ ਗੁਆ ਰਹੀ ਹੈ ਟਰੰਪ ਦੀ ਰਣਨੀਤੀ
ਭੇਡ ਦੇ ਮਾਸ ਨੂੰ ਵੀ ਬਰਾਮਦੀ ਮਹਿਸੂਲ ‘ਚ ਛੋਟ
ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲਿਆਂ 'ਚ ਵੱਡੀ ਗਿਰਾਵਟ
ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦਾ ਸਰਵੇਖਣ
ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ!
‘ਫੀਫਾ ਪਾਸ’ ਦਾ ਐਲਾਨ, ਵੀਜ਼ਾ ਲਈ ਖੁੱਲ੍ਹਿਆ ਸੌਖਾ ਰਾਹ
ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬਿੱਲ ਪੇਸ਼
ਭਾਰਤੀ ਮੂਲ ਦੇ ਡੈਮੋਕ੍ਰੇਟਿਕ ਕਾਂਗਰਸਮੈਨ ਅਮੀ ਬੇਰਾ ਨੇ ਪੇਸ਼ ਕੀਤਾ ਬਿੱਲ
ਲਾਰੈਂਸ ਦੇ ਭਰਾ ਅਨਮੋਲ ਨੂੰ ਕੀਤਾ ਡਿਪੋਰਟ
ਅਨਮੋਲ ਬਿਸ਼ਨੋਈ ਨੂੰ ਲਿਆਂਦਾ ਜਾ ਰਿਹੈ ਭਾਰਤ
ਬਰਤਾਨੀਆ 'ਚ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ
ਸਰਕਾਰ ਨੇ ਲਿਆ ਇਹ ਸਖ਼ਤ ਫੈਸਲਾ
ਮਿੰਡਵੈਲੀ ਦੇ ਸੀਈਓ ਨੂੰ ਐਫਬੀਆਈ ਦੁਆਰਾ ਰੋਕਿਆ ਗਿਆ
ਅਮਰੀਕਾ ‘ਚ ਵੱਧਦੀ ਵਿਦੇਸ਼ੀ ਵਿਰੋਧੀ ਭਾਵਨਾ 'ਤੇ ਉੱਠੇ ਸਵਾਲ
ਟਰੰਪ ਨੂੰ F-35 ਜਹਾਜ਼ਾਂ ਦੀ ਖੁਫੀਆ ਜਾਣਕਾਰੀ ਲੀਕ ਹੋਣ ਦਾ ਡਰ
ਕੁਝ ਮਾਹਰਾਂ ਦਾ ਮੰਨਣਾ F-35 ਜਹਾਜ਼ ਅਜੇ ਨਹੀਂ ਦਿੱਤੇ ਜਾਣੇ ਚਾਹੀਦੇ
#tariffs #internationalstudents #instituteofinternationaleducation #fifaworldcup2026 #f35 #zohranmamdani #trump #immigrants #canada #ice #usa #usayouth #h1bvisa #trump #visa #faa #airtraffic #truckingindustry #pharmaceutical #immigration #whitehouse #shutdown #uscanadaborder #indousrelations #detentioncenter #indianstudents
ਇਸ ਵੀਡੀਓ ਵਿੱਚ, ਤੁਸੀਂ *America news* ਅਤੇ ਹੋਰ *Punjabi news* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *America News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।
Доступные форматы для скачивания:
Скачать видео mp4
-
Информация по загрузке: