Chak 259 Rb Gurusar ਬੱਬਰ ਅਕਾਲੀ ਭਾਈ ਬੰਤਾ ਸਿੰਘ ਦਾ ਪਿੰਡ ਲਾਇਲਪੁਰ । Faisalabad JSP.
Автор: Jeevay Sanjha Punjab
Загружено: 2023-07-13
Просмотров: 1568
ਬੱਬਰ ਅਕਾਲੀ ਲਹਿਰ ਦੇ ਸ਼ਹੀਦ ਭਾਈ ਬੰਤਾ ਸਿੰਘ ਜੀ ਨੂੰ 1927 ਵਿੱਚ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਉਹ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਚੱਕ 259 ਗੁਰੂਸਰ ਦੇ ਰਹਿਣ ਵਾਲੇ ਸਨ। ਅੱਜ ਦੀ ਵੀਡੀਓ ਵਿੱਚ ਅਸੀਂ ਆਪ ਸਭ ਨੂੰ ਉਨ੍ਹਾਂ ਦਾ ਇਹ ਪਿੰਡ ਚੱਕ 259 ਗੁਰੂਸਰ ਆਪ ਸਭ ਨੂੰ ਵਖਾ ਰਹੇ ਹਾਂ। ਚੜ੍ਹਦੇ ਪੰਜਾਬ ਦੇ ਪਿੰਡ ਚਾਉਂਕੇ ਦੇ ਵਸਨੀਕ ਸ੍ਰ ਸੁਖਵੰਤ ਸਿੰਘ ਦੇ ਨਾਨਾ ਜੀ ਨਰੰਗ ਸਿੰਘ ਭਾਈ ਬੰਤਾ ਸਿੰਘ ਦੇ ਭਰਾ ਸਨ। ਨਾਲ ਹੀ ਵੀਡੀਓ ਵਿੱਚ ਸ੍ਰ ਸੁਖਵੰਤ ਸਿੰਘ ਨੇ ਸਾਨੂੰ ਇਸ ਪਿੰਡ ਬਾਰੇ ਜਾਣਕਾਰੀ ਦੇ ਰਹੇ ਹਨ।
Доступные форматы для скачивания:
Скачать видео mp4
-
Информация по загрузке: