04/11/25 ਭਾਗ ਦੂਜਾ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੰਡੋਲੀ
Автор: Baba Harnam Singh King Wale Kambli Wale Jandoli
Загружено: 2025-11-11
Просмотров: 39
ਮਿਤੀ 04 ਨਵੰਬਰ 2025 ਨੂੰ ਪਿੰਡ ਜੰਡੋਲੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਅਤੇ ਪਿੰਡ ਜੰਡੋਲੀ ਦੇ ਸਾਰੇ ਨਗਰ ਦੀ ਪਰਿਕ੍ਰਮਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੀਤੀ ਗਈ ਗੁਰੂਦਵਾਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਭੂਰੀ ਵਾਲੇ ਚੁਬਾਰੇ ਵਾਲੇ ਪਿੰਡ ਜੰਡੋਲੀ ਵਾਲੇ ਨੇੜੇ ਚੱਬੇਵਾਲ ਮਾਹਿਲਪੁਰ ਹੁਸ਼ਿਆਰਪੁਰ ਪੰਜਾਬ
Доступные форматы для скачивания:
Скачать видео mp4
-
Информация по загрузке: