Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਮੋਗਾ ਦੇ ਡੀਸੀ ਦੀ ਨਵੀਂ ਪਹਿਲਕਦਮੀ, ਰੋਡਵੇਜ ਦੀ ਬੱਸ ਵਿਚ ਖੜ੍ਹਕੇ ਸਵਾਰੀਆਂ ਨੂੰ ਵੋਟ ਪਾਉਣ ਪ੍ਰਤੀ ਕੀਤਾ ਪ੍ਰੇਰਿਤ

Автор: Meri Dharti Mere Lok

Загружено: 2024-05-09

Просмотров: 284

Описание:

#DCMoga #DPROMoga #LokSabhaElection #MeriDhartiMereLok
-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈ.ਏ.ਐਸ. ਵੱਲੋਂ ਖੁਦ ਬੱਸਾਂ ਵਿੱਚ ਸਵਾਰ ਹੋ, ਸਵਾਰੀਆਂ ਨੂੰ ਵੋਟ ਪਾਉਣ ਪ੍ਰਤੀ ਕੀਤਾ ਪ੍ਰੇਰਿਤ
-ਸਵੀਪ ਟੀਮ ਵੱਲੋਂ ਵੱਡੀ ਗਿਣਤੀ ਵਿੱਚ ਬੱਸਾਂ ਉੱਪਰ ਲਗਾਏ ਵੋਟਰ ਜਾਗਰੂਕਤਾ ਪੋਸਟਰ
ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰਨ ਲਈ ਵੋਟ ਫੀਸਦੀ ਵਿੱਚ ਵਾਧਾ ਬਹੁਤ ਹੀ ਜਰੂਰੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਵਾਰ ਵੋਟ ਫੀਸਦੀ ਨੂੰ 70 ਤੋਂ ਪਾਰ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਮੋਗਾ ਵਿੱਚ ਵੀ ਸਵੀਪ ਗਤੀਵਿਧੀਆਂ ਪੂਰੇ ਜ਼ੋਸ਼ ਖਰੋਸ਼ ਨਾਲ ਜਾਰੀ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਆਈ.ਏ.ਐਸ. ਪੱਧਰ ਦਾ ਅਧਿਕਾਰੀ ਖੁਦ ਬੱਸ ਸਟੈਂਡ ਵਿੱਚ ਜਾ ਕੇ ਲੋਕਾਂ ਨੂੰ ਵੋਟ ਦੇ ਅਧਿਕਾਰ ਨੂੰ ਬਿਨ੍ਹਾਂ ਕਿਸੇ ਲਾਲਚ ਤੇ ਡਰ ਤੋਂ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਇਹ ਹੀ ਨਹੀਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਬੱਸਾਂ ਵਿੱਚ ਖੁਦ ਸਵਾਰ ਹੋ ਕੇ ਵੀ ਸਵਾਰੀਆਂ ਨਾਲ ਗੱਲਬਾਤ ਕਰਕੇ ਵੋਟ ਦੇ ਅਧਿਕਾਰ ਨੂੰ ਵਰਤਣ ਲਈ ਪ੍ਰੇਰਿਤ ਕੀਤਾ। ਮੋਗਾ ਦੇ ਬੱਸ ਸਟੈਂਡ ਵਿੱਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈ.ਏ.ਐਸ. ਵੱਲੋਂ ਖੁਦ ਵੋਟਾਂ ਪ੍ਰਤੀ ਜਾਗਰੂਕਤਾ ਫੈਲਾਉਂਦੇ ਦੇਖ ਕੇ ਲੋਕਾਂ ਦੀ ਭੀੜ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਲਾਜ਼ਮੀ ਤੌਰ ਤੇ ਕਰਨਗੇ। ਇੱਥੇ ਡਿਪਟੀ ਕਮਿਸ਼ਨਰ ਨੇ ਹਰ ਵਰਗ ਦੇ ਵੋਟਰਾਂ ਜਿਹਨਾਂ ਵਿੱਚ ਬਜੁਰਗ, ਨੌਜਵਾਨ, ਦਿਵਿਆਂਗ ਆਦਿ ਹਾਜ਼ਰ ਸਨ ਨਾਲ ਗੱਲਬਾਤ ਜਰੀਏ ਵੋਟਾਂ ਪ੍ਰਤੀ ਸ਼ੰਕਿਆਂ ਨੂੰ ਦੂਰ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ(ਜ)-ਕਮ-ਸਵੀਪ ਨੋਡਲ ਅਫ਼ਸਰ ਮੋਗਾ ਸ਼ੁਭੀ ਆਂਗਰਾ ਵੀ ਖਾਸ ਤੌਰ ਤੇ ਮੌਜੂਦ ਰਹੇ। ਇਸ ਮੌਕੇ ਵੱਡੀ ਗਿਣਤੀ ਵਿੱਚ ਰੋਡਵੇਜ਼ ਦੀਆਂ ਬੱਸਾਂ ਉੱਪਰ ਵੋਟਰ ਜਾਗਰੂਕਤਾ ਪੋਸਟਰ ਵੀ ਲਗਾਏ ਗਏ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਦੇਸ਼ ਵਿੱਚ ਚੋਣਾਂ ਦਾ ਅਮਲ ਚੱਲ ਰਿਹਾ ਹੈ ਅਤੇ ਪੰਜਾਬ ਰਾਜ ਵਿੱਚ 1 ਜੂਨ, 2024 ਨੂੰ ਲੋਕ ਸਭਾ ਚੋਣਾਂ ਪੈਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਰ ਸਿਰਫ਼ ਗਰਮੀ ਕਰਕੇ ਆਪਣੀ ਵੋਟ ਦੇ ਅਧਿਕਾਰ ਨੂੰ ਅਣਗੌਲਿਆ ਨਾ ਕਰਨ ਕਿਉਂਕਿ ਸਾਰੇ ਪੋਲਿੰਗ ਬੂਥਾਂ ਉੱਪਰ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਇਸਦੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।ਪੋਲਿੰਗ ਬੂਥਾਂ ਉੱਪਰ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਪੀਣ ਵਾਲੇ ਪਾਣੀ, ਰੈਂਪ, ਬਿਜਲੀ, ਪਖਾਨੇ, ਛਾਂ ਦਾ ਪ੍ਰਬੰਧ ਹੋਵੇ ਇਹ ਸਭ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਪ੍ਰੰਤੂ ਇਸ ਵਾਰ ਇਨ੍ਹਾਂ ਮੁੱਢਲੀਆਂ ਸਹੂਲਤਾਂ ਤੋਂ ਇਲਾਵਾ ਵੋਟਰਾਂ ਨੂੰ ਖਾਸ ਸੁਵਿਧਾਵਾਂ ਜਿਵੇਂਂ ਕਿ ਪੋਲਿੰਗ ਬੂਥ ਦੇ ਅੰਦਰ ਏ.ਸੀ. ਜਾਂ ਕੂਲਰ ਤੋਂ ਇਲਾਵਾ ਸ਼ਰਬਤ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਪਹਿਲੀ ਵਾਰ ਵੋਟ ਪਾਉਣ ਵਾਲੇ ਨਵੇਂ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਸ਼ਨ ਵੱਲੋਂ ਗਿਫ਼ਟ ਵੀ ਦਿੱਤੇ ਜਾਣਗੇ। ਇਹ ਵੋਟਾਂ ਵੋਟਰਾਂ ਲਈ ਯਾਦਗਾਰੀ ਬਣਾਈਆਂ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਵਰਗ ਦੇ ਵੋਟਰਾਂ ਨਾਲ ਪਹੁੰਚ ਬਣਾ ਕੇ ਵੋਟਾਂ ਪ੍ਰਤੀ ਜਾਗਰੂਕ ਕੀਤਾ ਹੈ ਬੱਸ ਸਟੈਂਡ ਵਿੱਚ ਸਵੀਪ ਗਤੀਵਿਧੀ ਵਿਲੱਖਣ ਕਿਸਮ ਦਾ ਤਜਰਬਾ ਸੀ ਜਿਥੋਂ ਕਿ ਬਹੁਤ ਸਾਰੇ ਵੋਟਰਾਂ ਨੇ ਵੋਟ ਦੀ ਅਹਿਮੀਅਤ ਬਾਰੇ ਜਾਗਰੂਕਤਾ ਹਾਸਲ ਕੀਤੀ। ਇਸ ਮੌਕੇ ਸਵੀਪ ਟੀਮ ਮੋਗਾ ਤੋਂ ਪ੍ਰੋ ਗੁਰਪ੍ਰੀਤ ਸਿੰਘ ਘਾਲੀ ਅਤੇ ਟੀਮ ਮੈਂਬਰ ਹਾਜ਼ਰ ਸਨ।

ਮੋਗਾ ਦੇ ਡੀਸੀ ਦੀ ਨਵੀਂ ਪਹਿਲਕਦਮੀ, ਰੋਡਵੇਜ ਦੀ ਬੱਸ ਵਿਚ ਖੜ੍ਹਕੇ ਸਵਾਰੀਆਂ ਨੂੰ ਵੋਟ ਪਾਉਣ ਪ੍ਰਤੀ ਕੀਤਾ ਪ੍ਰੇਰਿਤ

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

CM ਮਾਨ ਦਾ ਨੀਂਹ ਪੱਥਰ ਉਡੀਕ ਰਿਹਾ ਮਿਸਤਰੀਆਂ ਨੂੰ? 2022 ਚ ਕੀਤਾ ਵਾਅਦਾ ਨਿੱਕਲਿਆ ਝੂਠਾ ?ਕੋਈ ਕਾਲਜ ਨਹੀਂ ਬਣਿਆ

CM ਮਾਨ ਦਾ ਨੀਂਹ ਪੱਥਰ ਉਡੀਕ ਰਿਹਾ ਮਿਸਤਰੀਆਂ ਨੂੰ? 2022 ਚ ਕੀਤਾ ਵਾਅਦਾ ਨਿੱਕਲਿਆ ਝੂਠਾ ?ਕੋਈ ਕਾਲਜ ਨਹੀਂ ਬਣਿਆ

Khabar Di Khabar (2357) || Dharmendra ਨਾਲ ਵੱਡਾ ਧੋਖਾ , ਹਸਪਤਾਲ ‘ਚ ਬੰਦੇ ਨੇ ਕੀਤਾ ਸੀ ਆਹ ਕਾਂਡ

Khabar Di Khabar (2357) || Dharmendra ਨਾਲ ਵੱਡਾ ਧੋਖਾ , ਹਸਪਤਾਲ ‘ਚ ਬੰਦੇ ਨੇ ਕੀਤਾ ਸੀ ਆਹ ਕਾਂਡ

Самые Опасные Дороги в Мире, По Которым Вы Не Захотите Проехать

Самые Опасные Дороги в Мире, По Которым Вы Не Захотите Проехать

SSP ਤੋਂ ਬਾਦ ਦੋ DSP ਮੁਅੱਤਲ ਕਪੂਰਥਲਾ ਜੇਲ੍ਹਰ ਦਾ ਤਬਾਦਲਾ ਤਰਨਤਾਰਨ ਜ਼ਿਮਨੀ ਚੋਣ ਦੇ ਪੰਗੇ

SSP ਤੋਂ ਬਾਦ ਦੋ DSP ਮੁਅੱਤਲ ਕਪੂਰਥਲਾ ਜੇਲ੍ਹਰ ਦਾ ਤਬਾਦਲਾ ਤਰਨਤਾਰਨ ਜ਼ਿਮਨੀ ਚੋਣ ਦੇ ਪੰਗੇ

Zira ਦੇ Pind ਰਟੌਲ ਬੇਟ 'ਚ ਇੱਕ ਪਰਿਵਾਰ ਵੱਲੋਂ 30 ਕਿੱਲੇ ਕਰੀਬ ਵਾਹੀ ਜਾ ਰਹੀ ਸੀ panchayat ਜ਼ਮੀਨ

Zira ਦੇ Pind ਰਟੌਲ ਬੇਟ 'ਚ ਇੱਕ ਪਰਿਵਾਰ ਵੱਲੋਂ 30 ਕਿੱਲੇ ਕਰੀਬ ਵਾਹੀ ਜਾ ਰਹੀ ਸੀ panchayat ਜ਼ਮੀਨ

First Sikh Mayor in Norwich (Connecticut) USA: Exclusive Talk with Swaranjit Singh Khalsa

First Sikh Mayor in Norwich (Connecticut) USA: Exclusive Talk with Swaranjit Singh Khalsa

Sri Anandpur Sahib ਸ਼ਹੀਦੀ ਸਮਾਗਮਾਂ 'ਤੇ ਨਾ ਆਉਣ ਸਬੰਧੀ AAP ਮੁਖ ਬੁਲਾਰੇ Kuldeep Dhaliwal ਨੇ ਚੁੱਕੇ ਸਵਾਲ

Sri Anandpur Sahib ਸ਼ਹੀਦੀ ਸਮਾਗਮਾਂ 'ਤੇ ਨਾ ਆਉਣ ਸਬੰਧੀ AAP ਮੁਖ ਬੁਲਾਰੇ Kuldeep Dhaliwal ਨੇ ਚੁੱਕੇ ਸਵਾਲ

СВИТАН: Срочно! Разнесли СЕКРЕТНЫЕ САМОЛЕТЫ Путина (ВИДЕО). Вся Россия ГОРИТ: началась АДСКАЯ МЕСТЬ

СВИТАН: Срочно! Разнесли СЕКРЕТНЫЕ САМОЛЕТЫ Путина (ВИДЕО). Вся Россия ГОРИТ: началась АДСКАЯ МЕСТЬ

5 ежедневных привычек, которые защищают простату после 60 лет

5 ежедневных привычек, которые защищают простату после 60 лет

Тайны жизни кротов: что их так тянет на наши участки?

Тайны жизни кротов: что их так тянет на наши участки?

УСИК против РУССКОГО ДРАЧУНА! Этот Бой Невозможно Забыть

УСИК против РУССКОГО ДРАЧУНА! Этот Бой Невозможно Забыть

AAP ਦੇ ਮੰਤਰੀਆਂ ਦੀ ਗੈਂਗਸਟਰਾ ਨਾਲ ਹੁੰਦੀ ਮੁਲਾਕਾਤ ਕਾਂਗਰਸ ਬਗੈਰ ਚਿਹਰੇ ਤੋਂ ਲੜੇਗੀ ਵਿਧਾਨ ਸਭਾ

AAP ਦੇ ਮੰਤਰੀਆਂ ਦੀ ਗੈਂਗਸਟਰਾ ਨਾਲ ਹੁੰਦੀ ਮੁਲਾਕਾਤ ਕਾਂਗਰਸ ਬਗੈਰ ਚਿਹਰੇ ਤੋਂ ਲੜੇਗੀ ਵਿਧਾਨ ਸਭਾ

ਸੋਸ਼ਲ ਮੀਡੀਆ 'ਤੇ THAT GIRL ਦੇ ਨਾਮ ਤੇ ਮਸ਼ਹੂਰ ਪਰਮ ਨੂੰ Moga MLA Dr.Amandeep Kaur ਨੇ ਕੀਤਾ ਸਨਮਾਨਿਤ

ਸੋਸ਼ਲ ਮੀਡੀਆ 'ਤੇ THAT GIRL ਦੇ ਨਾਮ ਤੇ ਮਸ਼ਹੂਰ ਪਰਮ ਨੂੰ Moga MLA Dr.Amandeep Kaur ਨੇ ਕੀਤਾ ਸਨਮਾਨਿਤ

SAD ਦੀ Kanchanpreet Kaur ਨੂੰ ਰਾਹਤ, Punjab Police ਨੂੰ ਕੋਈ ਸਬਕ ਨਹੀਂ, ਪੰਜਾਬ ‘ਚ ਪਰਚਿਆਂ ਦੀ ਸਿਆਸਤ ਜਾਰੀ

SAD ਦੀ Kanchanpreet Kaur ਨੂੰ ਰਾਹਤ, Punjab Police ਨੂੰ ਕੋਈ ਸਬਕ ਨਹੀਂ, ਪੰਜਾਬ ‘ਚ ਪਰਚਿਆਂ ਦੀ ਸਿਆਸਤ ਜਾਰੀ

ДИКАЯ РЖАКА - еврей еврею продаёт машину

ДИКАЯ РЖАКА - еврей еврею продаёт машину

ਆਪ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ, ਇੱਕ-ਇੱਕ ਗੱਡੀ ਚੈੱਕ ਕਰ ਰਹੇ ਕਿਸਾਨ | Moga Kisaan|Bhagwant Mann

ਆਪ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ, ਇੱਕ-ਇੱਕ ਗੱਡੀ ਚੈੱਕ ਕਰ ਰਹੇ ਕਿਸਾਨ | Moga Kisaan|Bhagwant Mann

ਪੰਜਾਬੀ ਖ਼ਬਰਾਂ | Punjabi News Live Today | Latest Punjab News | Chardikla Time Tv News| Punjab Floods

ਪੰਜਾਬੀ ਖ਼ਬਰਾਂ | Punjabi News Live Today | Latest Punjab News | Chardikla Time Tv News| Punjab Floods

Gill ਤੇ Rony ਦੇ ਲਿਖੇ ਗੀਤ Punjabi Singers ਦੀ ਕਿਵੇਂ ਪਹਿਲੀ ਪਸੰਦ ਬਣ ਰਹੇ ਹਨ? | 𝐁𝐁𝐂 𝐏𝐔𝐍𝐉𝐀𝐁𝐈

Gill ਤੇ Rony ਦੇ ਲਿਖੇ ਗੀਤ Punjabi Singers ਦੀ ਕਿਵੇਂ ਪਹਿਲੀ ਪਸੰਦ ਬਣ ਰਹੇ ਹਨ? | 𝐁𝐁𝐂 𝐏𝐔𝐍𝐉𝐀𝐁𝐈

Как сделать сверхмощный сварочный аппарат своими руками из свечи зажигания!

Как сделать сверхмощный сварочный аппарат своими руками из свечи зажигания!

ਹਰਪ੍ਰੀਤ ਸਿੰਘ ਬਾਰੇ ਸੁਖਬੀਰ ਦਾ ਵੱਡਾ ਖੁ.ਲਾ.ਸਾ! | Sukhbir Badal on Giani Harpreet singh

ਹਰਪ੍ਰੀਤ ਸਿੰਘ ਬਾਰੇ ਸੁਖਬੀਰ ਦਾ ਵੱਡਾ ਖੁ.ਲਾ.ਸਾ! | Sukhbir Badal on Giani Harpreet singh

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]