Скачать
ਅਮੀਰੀ ਏਕਲੇ ਪੈਸੇ ਦੀ ਨਹੀਂ ਹੁੰਦੀ
Автор: Mohit Narang G Moohhit Naarang
Загружено: 2025-10-17
Просмотров: 1
Описание:
ਅੱਜ ਦੇ ਸਮੇਂ ਵਿੱਚ ਜਿੱਥੇ ਪੈਸਾ ਹੀ ਸਭ ਕੁਝ ਸਮਝਿਆ ਜਾਂਦਾ ਹੈ, ਉੱਥੇ ਇਹ ਕਹਾਵਤ ਸਾਨੂੰ ਯਾਦ ਦਿਲਾਉਂਦੀ ਹੈ ਕਿ ਕਈ ਵਾਰ ਪੈਸਾ ਹੋਣ ਦੇ ਬਾਵਜੂਦ ਵੀ ਮਨੁੱਖ ਅੰਦਰੋਂ ਖਾਲੀ ਹੁੰਦਾ ਹੈ। ਜੇਕਰ ਕਿਸੇ ਕੋਲ ਬੇਅੰਤ ਧਨ ਹੈ, ਪਰ ਉਹ ਘਮੰਡੀ, ਅਸੰਵੇਦਨਸ਼ੀਲ ਜਾਂ ਕਿਰਿਆਹੀਨ ਹੈ, ਤਾਂ ਉਹ ਅਸਲ ਅਰਥਾਂ ਵਿੱਚ ਅਮੀਰ ਨਹੀਂ, ਸਿਰਫ਼ ਪੈਸੇ ਵਾਲਾ ਹੈ।
#reels #shorts #viralshorts #mohit

Доступные форматы для скачивания:
Скачать видео mp4
-
Информация по загрузке: