Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਨਵੇਂ ਘੋੜੇ ਖਰੀਦਣ ਵਾਲਿਆ ਲਈ ਖਾਸ ਵੀਡੀਓ | ਸਾਰੇ ਬਹਿਮ ਭਰਮ ਦੂਰ ਕਰਤੇ |MANAV DHARAK| GURMAIL |PARDHAN MAVI |

Автор: Pardhan Mavi

Загружено: 2025-10-25

Просмотров: 7443

Описание:

#horse #pardhanmavi #MangtaSinghkhaira #mavistudfarm #Khairastudfarm #pushkar
ਇਸ ਖਾਸ ਐਪੀਸੋਡ ਵਿੱਚ, ਅਸੀਂ ਪੰਜਾਬ ਦੇ ਮਸ਼ਹੂਰ ਘੋੜਾ ਮਾਹਿਰ ਗੁਰਮੇਲ ਘਲਾਲ ਨਾਲ ਗੱਲਬਾਤ ਕਰ ਰਹੇ ਹਾਂ। ਜਿਨ੍ਹਾਂ ਨੇ ਘੋੜਿਆ ਚ ਆਪਣੀ ਜ਼ਿੰਦਗੀ ਦਾ 50 ਸਾਲ ਦਾ ਤਜਰਬਾ ਸਾਂਝਾ ਕੀਤਾ ਹੈ। ਘੋੜਿਆਂ ਦੀਆਂ ਨਸਲਾਂ, ਘੋੜਿਆ ਦੀਆ ਵਾਲ ਭੋਰੀਆ ਵਾਰੇ,,ਉਨ੍ਹਾਂ ਦੀ ਸਹੀ ਦੇਖਭਾਲ ,,ਸਿਹਤ ਅਤੇ ਸਿਖਲਾਈ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਹਨ। ਜੇ ਤੁਸੀਂ ਘੋੜਿਆਂ ਦੇ ਸ਼ੌਕੀਨ ਹੋ ਜਾਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਮਹੱਤਬਪੂਰਨ ਹੋਵੇਗੀ। ਇਸ ਗੱਲਬਾਤ ਵਿੱਚ ਤੁਹਾਨੂੰ ਕਈ ਦਿਲਚਸਪ ਕਿੱਸੇ, ਘੋੜਿਆਂ ਦੀ ਖਰੀਦ-ਫਰੋਖਤ ਅਤੇ ਵਧੀਆ ਨਸਲਾਂ ਬਾਰੇ ਜਾਣਕਾਰੀ ਮਿਲੇਗੀ। ਇਹ ਐਪੀਸੋਡ ਉਨ੍ਹਾਂ ਸਾਰੇ ਲੋਕਾਂ ਲਈ ਹੈ ਜੋ ਘੋੜਿਆਂ ਨੂੰ ਪਿਆਰ ਕਰਦੇ ਹਨ।
ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ।
Channel ਨੂੰ share ਅਤੇ subscribe ਜ਼ਰੂਰ ਕਰੋ ਜੀ।
-------------------------ਧੰਨਵਾਦ ----------------------------------

ਨਵੇਂ ਘੋੜੇ ਖਰੀਦਣ ਵਾਲਿਆ ਲਈ ਖਾਸ ਵੀਡੀਓ | ਸਾਰੇ ਬਹਿਮ ਭਰਮ ਦੂਰ ਕਰਤੇ |MANAV DHARAK| GURMAIL |PARDHAN MAVI |

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

Interview ਆਲੇ ਪਾਤੇ ਖਿਲਾਰੇ। Bloodline ਦਾ ਮਤਲਬ ਵੀ ਸਮਝਾਤਾ।MANU SEKHON|PARDHANMAVI|

ਘੌੜਿਆਂ ਦੀ ਦੁਨੀਆਂ ਵਿੱਚ ਨਫਾ ਕਿੰਨਾ ਤੇ ਨੁਕਸਾਨ ਕਿੰਨਾ, ਸਬਰ ਕਿੰਨਾ ਉਹ ਵੀ ਸੁਣੋ | Pardhan Mavi

Прорвемся! Переговоры по Украине: герои и предатели // №1051/ Юрий Швец

Stallion DC at Mavi Stud Farm ਚੱਲਦੀ ਵੀਡਿਓ ਚ ਮਾਵੀ ਪ੍ਰਧਾਨ ਗੁੱਸੇ ਹੋ ਗਿਆ ਆਪਣੇ ਨਾਲ ਕਿਉਂ ? #beanttulewal

Punjab Singaar (ਪੰਜਾਬ ਦੀ ਸ਼ਾਨ) Baba Gurwinder singh khedi wale

Pushkar Mela 2025 November 1 Morning Vlog | The Most Beautiful Marwari Horses at the Fair

Sidhu Moosewale Nu Neelam Nagg Nai Utarna Chahida si | ILLUMINATI Leader's Exposed | The Turban Boy

ਘੋੜਿਆ ਦੀ ਦੁਨੀਆ ਦਾ ਦਰਵੇਸ਼ ਇਨਸਾਨ | Sarbjot Singh Ayali | | Mavi Stud Farm | Pardhan Mavi

25 November 2025 ਫੋਨ 99159 88386 👈 10-9 ਝੋਟੀਆ ਵਿਕਾਊ ਫੋਜੀ ਸਾਹਬ ਕੋਲ ਘੈਂਟ-ਘੈਂਟ ਝੋਟੀਆ ਵਿਕਾਊ

ਘੋੜਿਆਂ 'ਚ 25 ਸਾਲ ਦਾ ਤਜ਼ਰਬਾ, ਇੱਕੋ Podcast ਵਿੱਚ  | Mannu Sharma | Mavi Stud Farm | Pardhan Mavi

ਬਿਸ਼ਨੋਈ ਦਾ ਰਿਮਾਂਡ ਐਸਾ ਲਊਂ 4 ਘੰਟੇ 'ਚ ਸਾਰਾ ਸੱਚ ਬੋਲੂ,

ਬਿਸ਼ਨੋਈ ਦਾ ਰਿਮਾਂਡ ਐਸਾ ਲਊਂ 4 ਘੰਟੇ 'ਚ ਸਾਰਾ ਸੱਚ ਬੋਲੂ, "ਕਿਸਨੇ ਮ'/ਰਾਇਆ ਮੂਸੇਆਲਾ? Mitti

India ਦੀਆ ਸਭ ਤੋ ਉਚੀਆਂ ਘੋੜੀਆ| ਮੱਝੂਕੇ ਲਾਈਨ ਦੀ ਘੋੜੀ ਤੇ ਲੱਗਿਆ 85 ਲੱਖ | PARDHAN MAVI | HARINDER RAI |

Pushkar Mela 2025 Oct 28 - Horse Fair Morning Vlog

ਬੇਬਾਕ ਹੋਕੇ ਕੀਤੀਆ ਦਿਲ ਦੀਆ ਗੱਲਾਂ | Garry Gill | Pardhan Mavi

ਤੋਤੇ ਦੀ ਆਹ ਨਸਲ ਬੜੀ ਸਿਆਣੀ ਆਂ,, ਖੁੱਲੇ ਰਹਿੰਦੇ ਆ,, ਪਰ ਉੱਡ ਕੇ ਨੀ ਜਾਂਦੇ ਕਿੱਤੇ,, ਆਪੇ ਵਾਪਿਸ ਆ ਜਾਂਦੇ ਆ

ਰਾਜੇ ਢਾਬੇ ਦੇ ਟੋਪ ਦੇ ਘੋੜੇ ਵੇਖੋ | 3 ਸਾਲ ਵਿੱਚ ਸਿੱਖ ਲਿਆ 30 ਸਾਲ ਦਾ ਤਜਰਬਾ | Pardhan Mavi | Raja Stud Farm

Что скрывает самая большая стоматология Чечни?

ਏਦੀ ਗਰਦਨ ਦੇ ਨਾਪ ਦਾ ਪਟਾ ਨੀ ਮਿਲਦਾ ਬਜਾਰ ਚੋਂ,,ਦਾਤੇ ਦੇ ਬਣਾਏ ਨਗੀਨਿਆਂ ਚੋਂ ਇੱਕ

ਪੁਸ਼ਕਰ ਮੇਲਾ ਕਿਥੋ ਸ਼ੁਰੂ ਹੋਕੇ ਕਿੱਥੇ ਖ਼ਤਮ ਹੁੰਦਾ ਸਾਰਾ ਇਸ ਵੀਡੀਓ ਵਿੱਚ ਵੇਖੋ| PUSHKARFAIR | PARDHAN MAVI |

Stallion Jaiveer ❤️ ਘੋੜਿਆਂ ਨੂੰ ਜਾਨਵਰ ਕਹਿਣਾ ਸਹੀ ਜਾਂ ਗਲਤ #beanttulewal #horselove

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]