DGP Yadav : 'ਜੋ ਸੁਧਰਨਾ ਚਾਹੇ ਉਨ੍ਹਾਂ ਕੋਲ ਮੌਕਾ, ਅਪਰਾਧੀਆਂ ਨੂੰ ਬਖਸ਼ਾਂਗੇ ਨਹੀਂ' | Drug Free Punjab
Автор: News18 Punjab
Загружено: 2026-01-20
Просмотров: 285
DGP ਗੌਰਵ ਯਾਦਵ ਦੀ ਪ੍ਰੈੱਸ ਕਾਨਫਰੰਸ LIVE। ਪੰਜਾਬ ਪੁਲਿਸ ਦਾ WAR ON। GANGSTERS ਦਾ ਐਲਾਨ। ਅੱਜ ਤੋਂ ਗੈਂਗਸਟਰਾਂ ਖਿਲਾਫ਼ ਵੱਡੀ ਮੁਹਿੰਮ- DGP। 'ਪੰਜਾਬ ਭਰ 'ਚ ਇਸ ਵੇਲੇ 2 ਹਜ਼ਾਰ ਟੀਮਾਂ ਕਰ ਰਹੀਆਂ ਰੇਡ'। ਗੈਂਗਸਟਰਾਂ ਦਾ ਸਾਰਾ ਨੈਕਸਸ ਤਬਾਹ ਕਰ ਦੇਵਾਂਗੇ- DGP। 'ਜੋ ਸੁਧਰਨਾ ਚਾਹੇ ਉਨ੍ਹਾਂ ਕੋਲ ਮੌਕਾ, ਅਪਰਾਧੀਆਂ ਨੂੰ ਬਖਸ਼ਾਂਗੇ ਨਹੀਂ'। ਬਾਹਰ ਬੈਠੇ ਗੈਂਗਸਟਰ ਵੀ ਖੁਦ ਨੂੰ ਮਹਿਫੂਜ਼ ਨਾ ਸਮਝਣ- DGP। 'ਬਾਹਰ ਬੈਠੇ ਗੈਂਗਸਟਰ ਦੇ ਗੁਰਗਿਆਂ 'ਤੇ ਲਿਆ ਜਾਵੇਗ ਵੱਡਾ ਐਕਸ਼ਨ'। Funding of Crime ਨੂੰ ਵੀ ਖਤਮ ਕੀਤਾ ਜਾਵੇਗਾ- DGP
Доступные форматы для скачивания:
Скачать видео mp4
-
Информация по загрузке: