Why RSS opposes Dasam Granth
Автор: jacobcanada
Загружено: 2014-03-04
Просмотров: 737
ਧਿਆਨ ਨਾਲ ਸੁਣੋ | ਇਹਨਾਂ ਦਸਮ ਵਿਰੋਧੀ ਦਰਸ਼ਨ (ਮਸੰਦ) ਘੱਗਾ ਧੁੰਦਾ ਅਤੇ ਹੋਰਾਂ ਵਲੋਂ ਸਿਖ ਸੰਗਤਾਂ ਨੂੰ ਗੁਮਰਾਹ ਕਰਨ ਲਈ ਪ੍ਰਚਾਰ ਕੀਤਾ ਜਾਂਦਾ ਹੈ ਕਿ ਦਸਮ ਗ੍ਰੰਥ ਨੂੰ RSS ਵਾਲੇ ਸਿਖਾਂ ਵਿਚ ਘੁਸੇੜ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਦਸਮ ਗ੍ਰੰਥ ਵਿਚ ਜਿਸ ਤਰੀਕੇ ਨਾਲ ਹਿੰਦੂ ਅਵਤਾਰਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਕੋਈ ਵੀ ਹਿੰਦੂ ਇਸਨੂੰ ਪਸੰਦ ਨਹੀਂ ਕਰੇਗਾ, ਸਿਖਾਂ ਵਿਚ ਇਸਨੂੰ ਘੁਸੇੜਨਾ ਤਾਂ ਇਕ ਪਾਸੇ ਰਿਹਾ |
Thanks to Wakeupbewise for this video
Доступные форматы для скачивания:
Скачать видео mp4
-
Информация по загрузке: