Anandpur Sahib | Anadpur Sahib ਵਿਖੇ CM ਦੇ ਵੱਡੇ ਐਲਾਨ, ਖੁਸ਼ ਕਰ'ਤੇ ਵਾਸੀ OneIndia Punjabi
Автор: Oneindia Punjabi
Загружено: 2025-11-25
Просмотров: 43718
CM ਮਾਨ ਨੇ ਖੁਸ਼ ਕਰ'ਤੇ ਅਨੰਦਪੁਰ ਵਾਸੀ !
ਕੀਤੇ ਵੱਡੇ ਐਲਾਨ
ਅਨੰਦਪੁਰ ਸਾਹਿਬ ਵਿਖੇ ਮੁੱਖ-ਮੰਤਰੀ ਭਗਵੰਤ ਮਾਨ ਨੇ ਅੱਜ ਵੱਡੇ ਐਲਾਨ ਕੀਤੇ | CM ਨੇ ਕਿਹਾ ਕਿ ਅਨੰਦਪੁਰ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ 'ਤੇ ਫਰਸਟ ਕਲਾਸ ਯੂਨੀਵਰਸਿਟੀ ਬਣਾਈ ਜਾਏਗੀ | ਨਾਲ ਹੀ ਮਾਨ ਨੇ ਐਲਾਨ ਕੀਤਾ ਕਿ ਗੁਰੂ ਘਰਾਂ ਨੂੰ ਜਾਂਦੇ ਈ-ਰਿਕਸ਼ਾ ਤੇ ਮਿੰਨੀ ਬੱਸਾਂ ਫ੍ਰੀ ਚੱਲਣਗੀਆਂ, ਇਨ੍ਹਾਂ ਦਾ ਖਰਚਾ ਸਰਕਾਰ ਖੁਦ ਕਰੇਗੀ |

Доступные форматы для скачивания:
Скачать видео mp4
-
Информация по загрузке: