“ਵੱਡੇ ਮੋਹਰਾਂ ਝੋਟਿਆ ਦੀ ਚਮਕ ✨Today’s Winner!”
Автор: Desi Animal Fair Hub
Загружено: 2025-12-04
Просмотров: 400
ਅੱਜ ਦੇ ਮੇਲੇ ਵਿੱਚ ਸੱਭ ਦੀ ਨਜ਼ਰ ਸੀ ਵੱਡੇ ਮੋਹਰਾਂ ਨਸਲ ਦੇ ਸੋਹਣੇ ਝੋਟੇ ‘ਤੇ, ਜੋ ਆਪਣੀ ਸ਼ਾਨਦਾਰ ਬਣਾਵਟ, ਲੁੱਕ ਅਤੇ ਸ਼ਾਂਤ ਸੁਭਾਉ ਲਈ ਮਸ਼ਹੂਰ ਹੈ।
ਇਸ ਵੀਡੀਓ ਵਿੱਚ ਤੁਸੀਂ ਵੇਖੋਗੇ ਕਿ ਪਿੰਡ ਦਲੇਲ ਸਿੰਘ ਵਾਲਾ ਦੇ ਇਸ ਖੂਬਸੂਰਤ ਝੋਟੇ ਨੇ ਮੁਕਾਬਲੇ ਵਿੱਚ ਮੈਦਾਨ ਮਾਰ ਕੇ ਮਲਾ ਜਿੱਤਿਆ।
ਸਾਡੇ ਚੈਨਲ Desi Animal Fair Hub ‘ਤੇ ਤੁਸੀਂ ਵੇਖੋਂਗੇ—
✔ ਸੋਹਣੇ ਤੇ ਤਗੜੇ ਝੋਟੇ
✔ ਪੰਜਾਬ ਦੇ ਪ੍ਰਸਿੱਧ ਪਸ਼ੂ ਮੇਲੇ
✔ ਮੋਹਰਾਂ, ਨਲੀ, ਤੇ ਹੋਰ ਦੇਸੀ ਨਸਲਾਂ ਦੀਆਂ ਵੀਡੀਓਜ਼
👉 ਵੀਡੀਓ ਨੂੰ Like, Share ਅਤੇ Subscribe ਜ਼ਰੂਰ ਕਰੋ
👉 ਕਮੈਂਟ ਕਰਕੇ ਦੱਸੋ: ਤੁਹਾਡਾ ਫੇਵਰਿਟ ਝੋਟਾ ਕਿਹੜਾ ਸੀ? 🙏🔥
#MoharanBreed #MoharanJhotta #DesiAnimalFair #AnimalFairPunjab #DaleelSinghWala #JhottaCompetition #BullBreedPunjab #DesiAnimals #PunjabAnimalCulture #PashuMela #MoharanNasal #AnimalFairVideo #PunjabiVlogs #DesiAnimalHub #ChampionJhotta
Доступные форматы для скачивания:
Скачать видео mp4
-
Информация по загрузке: