ਹੁਣ ਸੌਖਾ ਨਹੀਂ Canada ਦਾ Visa ਲੈਣਾ! CANADA NEWS
Автор: TV Punjab
Загружено: 2025-08-06
Просмотров: 13116
Canada is cracking down on Indians who take the wrong path for PR and the Immigration Department has started a process of rejecting applications in droves. A high CRS score is required for permanent residency under Express Entry and the score is strengthened in case of single, in view of which a large number of applicants, despite being married, wrote in their applications that their spouse is not immigrating to Canada. On the other hand, the husbands or wives of most of the applicants are already in Canada on a study visa or work permit and the immigration people got wind of this.
ਗਲਤ ਜਾਣਕਾਰੀ ਨਾਲ ਨਹੀਂ ਹੋਵੇਗੀ ਪੀਆਰ ਹਾਸਿਲ
ਧੜਾ-ਧੜ ਅਰਜ਼ੀਆਂ ਰੱਦ ਕਰਨ ਦਾ ਸਿਲਸਿਲਾ ਸ਼ੁਰੂ
ਲੱਕੜ ਉਦਯੋਗ ਦੀ ਮਦਦ ਲਈ ਵਿੱਤੀ ਮਦਦ ਦੇਣ ਦੀ ਘੋਸ਼ਣਾ
ਕਾਰਨੀ ਨੇ ਇੱਕ ਬਿਲੀਅਨ ਡਾਲਰ ਤੋਂ ਵੱਧ ਦੇ ਉਪਾਅ ਐਲਾਨੇ
ਕਾਰਨੀ ਨੇ ਖ਼ਬਰਾਂ ਦਾ ਪ੍ਰਸਾਰ ਵਿਆਪਕ ਅਤੇ ਤੇਜ਼ ਕਰਨ ਲਈ ਦਿੱਤਾ ਬਿਆਨ
ਔਨਲਾਈਨ ਨਿਊਜ਼ ਐਕਟ ਨੂੰ ਬਦਲਣ ਜਾਂ ਰੱਦ ਕਰਨ 'ਤੇ ਕਰ ਰਹੇ ਵਿਚਾਰ
ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੂੰ ਮਿਲਿਆ ਹੜਤਾਲ ਦਾ ਹੱਕ
ਫਲਾਈਟ ਅਟੈਂਡੈਂਟਸ ਵੱਲੋਂ 16 ਅਗਸਤ ਨੂੰ ਜਾਰੀ ਕੀਤਾ ਜਾ ਸਕਦੈ ਨੋਟਿਸ
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਤਾਜ਼ਾ *immigration news* ਬਾਰੇ ਅਪਡੇਟਾਂ ਵੇਖੋਗੇ। ਇਹ *latest news* ਤੁਹਾਨੂੰ ਕੈਨੇਡਾ ਦੇ ਮੌਜੂਦਾ ਮਾਮਲਿਆਂ ਅਤੇ *immigration* ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।
Доступные форматы для скачивания:
Скачать видео mp4
-
Информация по загрузке: