ਗਾਹਲਾਂ ਕਢਣ ਵਾਲੇ ਸਿੱਖੋ - ਇਹ ਵੀਡੀਓ ਜ਼ਰੂਰ ਦੇਖੋ। Are Sikhs Allowed to Swear or Use Foul Language?
Автор: Gurmat Bibek
Загружено: 2025-04-22
Просмотров: 2946
ਸਿਖਾਂ ਵਿਚ ਗਾਹਲਾਂ ਬਿਲਕੁਲ ਹੀ ਆਮ ਗਲ ਹੈ। ਚੰਗੇ ਚੰਗੇ ਦਰਸ਼ਨੀ ਸਿੰਘ ਜਦੋਂ ਮੂੰਹੋਂ ਗੰਦੀਆਂ ਗਾਹਲਾਂ ਕਢਦੇ ਹਨ ਤਾਂ ਉਦੋਂ ਹੈਰਾਨ ਹੋ ਜਾਈਦਾ ਹੈ। ਇਹ ਗਲ ਐਨੀ ਸੁਭਾਵਕ ਲਗਦੀ ਹੈ ਕਿ ਕੋਈ ਇਸ ਗਲ ਦਾ ਬੁਰਾ ਵੀ ਨਹੀਂ ਮੰਨਦਾ ਅਤੇ ਹਰ ਕੋਈ ਇਹੋ ਹੀ ਸਮਝਦਾ ਹੈ ਕਿ ਬੰਦੇ ਗਾਹਲਾਂ ਕਢਦੇ ਹੀ ਹੁਦੇ ਹਨ। ਇਸ ਵੀਡੀਓ ਵਿਚ ਅਸੀਂ ਸਿਖਾਂ ਵਲੋਂ ਗਾਹਲਾਂ ਕਢਣ ਦੇ ਵਿਸ਼ੇ ਤੇ ਡੂੰਘੀ ਵਿਚਾਰ ਕਰਾਂਗੇ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।
It’s normal to see Gursikhs uttering obscenities and using foul language. Most people consider it fine to use foul language and so much so that no one even complains about it. In this video we will discuss this subject of Gursikhs using foul language. We hope this video will be well received by you and will enhance your understanding of Gurmat.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: [email protected]
For more content by Gurmat Bibek Sevadaars please visit:
http://www.gurmatbibek.com/
/ gurmat-bibek
/ gurmat-bibek-daily
/ gurmatbibek
Доступные форматы для скачивания:
Скачать видео mp4
-
Информация по загрузке: