ਗੱਬਰੂ ਰੱਖਦੈ ਮਹਿੰਗੇ ਸ਼ੌਂਕ, ਲੀਡਰਾਂ ਨਾਲ ਬਹਿਣੀ-ਉੱਠਣੀ, ਮਿਲੋ 'ਗੀਤਾਂ' ਵਰਗੇ ਜੱਟ ਨੂੰ | Akhar
Автор: Mitti ਮਿੱਟੀ
Загружено: 2020-07-02
Просмотров: 348354
ਜੱਦੀ ਸਰਦਾਰਾਂ 'ਚ Singer Jass Bajwa ਦੇ ਜੀਜੇ Manu Sekhon ਦਾ ਨਾਮ ਸਿਖ਼ਰਾਂ 'ਤੇ ਹੈ। ਮਨੂੰ ਸੇਖੋਂ Sukhbir Badal ਦਾ Fan ਹੈ ਪਰ ਫ਼ਿਲਮੀ ਦੁਨੀਆ ਮਨੂੰ ਸੇਖੋਂ ਨੂੰ ਫੋਲੋ ਕਰਦੀ ਹੈ। ਮਨੂੰ ਦੇ ਘੋੜੇ (Horse) ਤੁਸੀਂ ਆਮ ਹੀ ਫ਼ਿਲਮਾਂ (Movie) ਅਤੇ ਗੀਤਾਂ (Songs) ਚ ਵੇਖੇ ਹੋਣਗੇ। 'ਅੱਖਰ' (Akhar) ਅੱਜ ਬੇਹੱਦ ਦਿਲਚਸਪ Interview ਲੈ ਕੇ ਆਇਆ ਹੈ। ਕਮੈਂਟ (Comment) ਰਾਹੀਂ ਆਪਣੇ ਸੁਝਾਅ (Feedback) ਭੇਜੋ।
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#SCORPIO #Jass Bajwa #manuSekhon #Sardar
Доступные форматы для скачивания:
Скачать видео mp4
-
Информация по загрузке: