Learn shabad || Aisi laal tujh bin kaun kare || Gurpreet singh muktsar
Автор: Gurpreet singh muktsar
Загружено: 2023-03-25
Просмотров: 2867
#learnshabad #gurpreetsinghmuktsar
IMPORTENT INFORMATION)) 👇👇
ਰੋਜ਼ਾਨਾ ਸ਼ਬਦ ਕੀਰਤਨ ਵੀਡੀਓ ਦੇਖਣ ਲਈ ਸ਼ਬਦ ਰੀਤਾ ਸਿਖਣ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਇਬ ਕਰੋ ਅਤੇ ਨਾਲ
bell 🔔ਵਾਲੇ ਬਟਨ ਨੂੰ ਜਰੂਰ ਦਬਾਓ ਤਾ ਜੋ ਅਓਣ ਵਾਲੀ ਵੀਡੀਓ ਦਾ nortification ਆਪ ਜੀ ਤਕ ਪਹੁੰਚ ਜਾਵੇ ।
ਕਿ੍ਰਪਾ ਕਰਕੇ ਆਪ ਜੀ ਅਗਰ ਕਿਸੇ ਵੀ ਸ਼ਬਦ ਨੂੰ ਸਹੀ ਤਰੀਕੇ ਨਾਲ ਸਿਖਣਾ ਚਾਹੁੰਦੇ ਹੋ ਤਾ ਵੀਡੀਓ ਨੂੰ ਪੂਰਾ ਦੇਖੋ
ਕਿਉਕਿ ਆਪ ਜੀ ਦੇ ਕੁਮੈਟ ਦੇਖਣ ਨੂੰ ਮਿਲਦੇ ਨੇ ਕਿ ਵੀਰ ਜੀ
ਫੀਮੇਲ ਸਕੇਲ ਚ ਸਿਖਾਓ ਜਾ ਹੋਲੀ ਹੋਲੀ ਸਿਖਾੳ
ਆਪ ਸਾਰੀ ਸੰਗਤ ਸਿਰਫ ਸ਼ੁਰੂ ਦੇ ਵਿੱਚ ਦੇਖ ਕੇ ਅੰਦਾਜਾ ਲਗਾ ਲੈਦੇ ਹੋ ਪੂਰਾ ਵੀਡੀੳ ਨਹੀ ਦੇਖਦੇ
ਮੈ ਪਹਿਲਾ ਸ਼ਬਦ ਨੂੰ ਤਬਲੇ ਨਾਲ ਗਾਇਨ ਕਰਦਾ ਹਾਂ ਤਾ ਜੋ ਆਪ ਜੀ ਨੂੰ ਤਬਲੇ ਨਾਲ ਪਤਾ ਲੱਗ ਸਕੇ ਕਿ ਕਿਸ ਤਰਾ ਗਾਇਨ ਕਰਨਾ ਹੈ ਸ਼ਬਦ
ਉਸ ਤੋ ਬਾਅਦ ਮੇਲ ਸਕੇਲ ਤੋ
ਫਿਰ ਫੀਮੇਲ ਸਕੇਲ ਤੋ ਸਿਖਦੇ ਹਾ ਆਪਾ
ਸੋ ਆਪ ਜੀ ਦੇ ਚਰਨਾ ਚ ਬੇਨਤੀ ਹੈ ਸਤਿਕਾਰ ਸਹਿਤ ਕਿ ਵੀਡੀਓ ਨੂ ਪੂਰਾ ਜਰੂਰ ਦੇਖੋ
ਧੰਨਵਾਦ ਜੀ 🙏😊😊
Доступные форматы для скачивания:
Скачать видео mp4
-
Информация по загрузке: