What is Pain, Death, and Fear? A Sikh View on Life & Beyond | Dr. Sewak Singh | Punjab
Автор: ਡਾ ਸੇਵਕ ਸਿੰਘ (Dr Sewak Singh)
Загружено: 2025-10-10
Просмотров: 3551
ਡਾ ਸੇਵਕ ਸਿੰਘ 1699 ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਜ਼ਿੰਦਗੀ ਦੇ ਓਹਨਾਂ ਪਹਲੂਆਂ ਨੂੰ ਛੁਹਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਕਸਰ ਅਸਲ ਜੀਵਨ ਦੇ ਦਰਵਾਜ਼ੇ ਖੋਲ੍ਹਦੇ ਹਨ: ਮੌਤ, ਡਰ, ਦੁੱਖ ਅਤੇ ਜ਼ਿੰਦਗੀ ਦੀ ਅਸਲ ਸਮਝ।
ਇਸ ਵਿਚ ਚਰਚਾ ਹੋਈ:
ਮਰਨ ਦੀ ਰੀਤ ਅਤੇ ਉਸ ਦਾ ਅਰਥ
ਸਮਾਜਿਕ ਰਿਸਤਿਆਂ ਅਤੇ ਪੰਗਤ-ਲੰਗਰ ਦੀ ਭੂਮਿਕਾ
ਦੁੱਖ ਅਤੇ ਸੁੱਖ ਬਾਰੇ ਅਸਲ ਵਿਚਾਰ
ਗੁਰਬਾਣੀ ਅਤੇ ਅਰਦਾਸ ਰਾਹੀਂ ਜੀਵਨ ਸਮਝ
ਸੰਗਤ ਅਤੇ ਸ਼ਬਦ ਰਾਹੀਂ ਆਤਮਿਕ ਵਿਕਾਸ
ਸ਼ਹਾਦਤ ਅਤੇ ਵਿਰਾਸਤ ਬਾਰੇ ਸੋਚ
📌 ਇਹ ਵੀਡੀਓ ਤੁਹਾਨੂੰ ਆਪਣੇ ਅੰਦਰ ਦੀ ਰੋਸ਼ਨੀ ਨੂੰ ਸਮਝਣ, ਡਰ ਤੇ ਦੁੱਖ ਤੋਂ ਉੱਪਰ ਚੜ੍ਹਨ ਅਤੇ ਸ਼ਾਂਤਮਈ ਜੀਵਨ ਵੱਲ ਰਵਾਨਾ ਹੋਣ ਦੀ ਪ੍ਰੇਰਣਾ ਦੇਵੇਗੀ।
In this thought-provoking episode on Sewak Singh 1699, we dive deep into life’s most profound questions — What is death? Why do we suffer? What is the root of fear?
Through Gurbani, personal reflections, and spiritual insights, this episode sheds light on:
The ritual of death and meaning behind it
Importance of relationships in a social life
Understanding joy and sorrow
The illusion of fear and ways to overcome it
What Gurbani and Ardaas teach us about life
The role of Sangat, Langar, and Seva in shaping a meaningful life
How legacy, courage, and contentment arise from Shabad-centered living
📌 Watch this soulful session to discover how Sikh teachings guide us to rise above pain and fear, and move towards inner peace.
Date: 6-10-2025
ਗੁਰਦੁਆਰਾ ਛੇਵੀਂ ਪਾਤਿਸ਼ਾਹੀ
(ਪਿੰਡ-ਲੰਮਾ ਜਲੰਧਰ)
Chapters:
0:00 Promo
1:06 ਭੂਮਿਕਾ
3:26 ਮਰਨ ਦੀ ਰੀਤ ਬਾਰੇ ਸਮਝ
5:02 ਸਮਾਜਿਕ ਜੀਵਨ ਅਤੇ ਰਿਸਤਿਆਂ ਦਾ ਮਹੱਤਵ
7:10 ਦੁੱਖ-ਸੁੱਖ ਬਾਰੇ ਸਮਝ
10:25 ਮੌਤ ਦਾ ਖਿਆਲ ਅਤੇ ਸਾਡੀ ਜ਼ਿੰਦਗੀ
15:47 ਦੁੱਖ ਅਤੇ ਡਰ ਦੇ ਉਪਾਅ, ਜੀਵਨ ਸਮਝ ਦਾ ਮਸਲਾ
17:57 ਮਹਾਤਮਾ ਬੁੱਧ ਦਾ ਜੀਵਨ ਬਾਰੇ ਖਿਆਲ
18:48 ਗੁਰੂ ਸਾਹਿਬ ਦਾ ਜੀਵਨ ਬਾਰੇ ਖਿਆਲ
19:08 ਦੁੱਖ ਕੀ ਹੈ
19:20 ਸਾਡੀ ਭੱਜ-ਦੌੜ ਦਾ ਮਨੋਰਥ
20:00 ਗੁਰਬਾਣੀ ਅਤੇ ਅਰਦਾਸ 'ਚੋਂ ਜੀਵਨ ਦਾ ਖਿਆਲ
21:00 ਸਾਡਾ ਕਿਰਦਾਰ ਹੀ ਸਾਡਾ ਪਰਚਾਰ
21:20 ਸਾਡੀ ਜ਼ਿੰਦਗੀ ਦਾ ਧੁਰਾ
22:09 ਪਰਵਾਸ ਕਿਹੜੀ ਜੀਵਨ ਸਮਝ 'ਚੋਂ
23:12 ਪੰਗਤ ਅਤੇ ਲੰਗਰ, ਜੀਵਨ ਘੜਨ ਦਾ ਤਰੀਕਾ
24:48 ਸੰਗਤ ਅਤੇ ਸ਼ਬਦ, ਜੀਵਨ ਘੜਨ ਦਾ ਤਰੀਕਾ
29:13 ਦੁੱਖ, ਭੁੱਖ, ਮੌਤ, ਬਿਮਾਰੀ ਬਾਰੇ ਸਮਝ
29:29 ਸ਼ਬਦ ਅਤੇ ਤਰੀਕੇ ਰਾਹੀਂ ਬੰਦੇ ਦੀ ਘਾੜਤ ਅਤੇ ਵਿਰਾਸਤ
34:04 ਸ਼ਹਾਦਤ
34:44 ਡਰ ਅਤੇ ਲਾਲਚ 'ਚੋਂ ਸਾਡੀ ਮੰਗਾਂ
#SewakSingh1699 #SikhPhilosophy #GurbaniVichar #DeathAndFear #SikhSpirituality #LifeAndDeath #LangarPangat #Shabad #UnderstandingLife #FearOfDeath #BuddhismAndSikhism #GurbaniTalks #SangatDaMahattav #PainAndPurpose #ChardiKala #SikhLegacy #SpiritualGrowth
Disclaimer:
This video is created purely for educational purposes. The views and opinions expressed by the guest are their personal perspectives. We do not intend to defame, harm, or disrespect any individual, brand, product, country, or profession mentioned. Our aim is to share information that empowers viewers to make informed decisions. All third-party media used in this video are for informational use only and belong to their rightful owners.
Доступные форматы для скачивания:
Скачать видео mp4
-
Информация по загрузке: