27 ਸਾਲ ਦੀ ਉਡੀਕ ਪਿਛੋਂ ਸਿੱਖਾਂ ਨੂੰ ਮਿਲੀ ਵੱਡੀ ਸਫਲਤਾ | 141st Session, Human Rights Committee Geneva
Автор: Vision1469
Загружено: 2024-07-25
Просмотров: 53839
#vision1469 #GuruNanakDevJi #GuruGranthSahibji #GuruGobindSinghJi #GoldenTemple #Gurus #KhalsaPanth #Sardar #DailyHukamnama #Punjabi #Dastar #SikhHistory #Sikhism #Sikh #Singh #Khalsa #GurbaniQuotes
27 ਸਾਲ ਦੀ ਉਡੀਕ ਪਿਛੋਂ ਸਿੱਖਾਂ ਨੂੰ ਮਿਲੀ ਵੱਡੀ ਸਫਲਤਾ | 141st Session, Human Rights Committee Geneva
UNHRC ਅੱਗੇ ਹਾਜ਼ਰ ਹੋਇਆ ਭਾਰਤ
1984 ਦੇ 40 ਸਾਲਾ ਅੱਲ੍ਹੇ ਜਖ਼ਮ ਪਰ
27 ਸਾਲ ਦੀ ਉਡੀਕ ਪਿਛੋਂ ਸਿੱਖਾਂ ਨੂੰ ਮਿਲੀ ਵੱਡੀ ਸਫਲਤਾ
ਹਾਲੇ ਸ਼ੁਰੂਆਤ ਹੈ ...
Vision 1469 ਚੈਨਲ ਦਾ ਵੀਜ਼ਨ ਓਹੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ 1469 ਈਸਵੀ ਵਿੱਚ ਲੋਕਾਈ ਨੂੰ ਦਿੱਤਾ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਨਿਰੰਤਰ ਜਾਰੀ ਹੈ ।
Vision 1469 ਇੱਕ ਨਿਰੋਲ ਸਿੱਖੀ ਨਾਲ ਸਬੰਧ ਚੈਨਲ ਹੈ ਇਸ 'ਤੇ ਕੇਵਲ ਤੇ ਕੇਵਲ ਧੁਰ ਕੀ ਗੁਰਬਾਣੀ ਦੀ ਵਿਚਾਰ, ਸ਼ਬਦ ਕੀਰਤਨ, ਗੁਰਮਤਿ, ਗੁਰਮਤਿ ਸੰਗੀਤ, ਸਿੱਖ ਇਤਿਹਾਸ, ਸਿੱਖ ਸਿਆਸਤ, ਸਿੱਖ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਆਦਿ ਦੀ ਗੱਲ ਨਿਰਭਉ ਤੇ ਨਿਰਵੈਰ ਰੂਪ ਵਿੱਚ ਗੁਰਮਤਿ ਆਸ਼ੇ ਅਨੁਸਾਰ ਕੀਤੀ ਜਾਂਦੀ ਹੈ। ਸਿੱਖੀ ਨੂੰ ਪਿਆਰ ਕਰਨ ਵਾਲੇ ਚੈਨਲ ਨੂੰ ਲਾਇਕ, ਸ਼ੇਅਰ ਤੇ ਸਬਸਕ੍ਰਾਇਬ ਜ਼ਰੂਰ ਕਰਨ ਜੀ।
Доступные форматы для скачивания:
Скачать видео mp4
-
Информация по загрузке: