350 ਸਾਲਾ ਸ਼ਹੀਦੀ ਨਗਰ ਕੀਰਤਨ ਦਾ ਗੁ: ਸਾਹਿਬ ਉਲਸੂਰ, ਬੰਗਲੌਰ, ਕਰਨਾਟਕਾ ਤੋਂ ਸਿੱਧਾ ਪ੍ਰਸਾਰਣ
Автор: SGPC, Sri Amritsar
Загружено: 2025-09-28
Просмотров: 6506
350 ਸਾਲਾ ਸ਼ਹੀਦੀ ਨਗਰ ਕੀਰਤਨ ਦਾ ਗੁ: ਸਾਹਿਬ ਉਲਸੂਰ, ਬੰਗਲੌਰ, ਕਰਨਾਟਕਾ ਤੋਂ ਸਿੱਧਾ ਪ੍ਰਸਾਰਣ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਧੋਬੜੀ ਸਾਹਿਬ ਅਸਾਮ ਤੋਂ ਮਿਤੀ 21/08/2025 ਨੂੰ ਆਰੰਭ ਹੋਇਆ ਜਿਸ ਦੀ ਸੰਪੂਰਨਤਾ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਅੱਜ ਮਿਤੀ 28/09/2025 ਨੂੰ ਨਗਰ ਕੀਰਤਨ ਗੁ: ਗੁਰੂ ਨਾਨਕ ਦਰਬਾਰ, ਚੇਨਈ, ਤਾਮਿਲਨਾਡੂ ਤੋਂ ਰਵਾਨਾ ਹੋਇਆ ਅਤੇ ਅੱਜ ਰਾਤ ਦਾ ਪੜਾਅ ਗੁ: ਸਾਹਿਬ ਉਲਸੂਰ, ਬੰਗਲੌਰ, ਕਰਨਾਟਕਾ ਵਿਖੇ ਹੋਵੇਗਾ
Live Nagar Kirtan । Shaheedi Shatabdi Sri Guru Teg Bahadar Sahib Ji । Gurdwara Dhobri Sahib Assam to Sri Anandpur Sahib । Today (28/09/2025), Nagar Kirtan departed from Gurdwara Guru Nanak Darbar, Chennai, Tamilnadu for its tonight's destination Gurdwara Sahib Ulsoor, Banglore, Karnatka
#SriGuruTegBahadarSahibJi #Shatabdi #NagarKiran #KathaVichar #WestBengal #SGPC #350Years #350YearsofGuruTegBahadurJi #GuruTegBahadurJi #MartyrdomDay #ShaheediDiwas #Sikhs #SikhHistory"""
Доступные форматы для скачивания:
Скачать видео mp4
-
Информация по загрузке: