ਸ਼ਮਸ਼ੇਰ ਸਿੰਘ ਸੰਧੂ - ਇੱਕ ਪਾਸ਼ ਇਹ ਵੀ Shamsher Sandhu- Ik Pash Eh Vi
Автор: Punjabi Audiobooks: A Literary Podcast by ਸ਼ਾਇਰਯਾਰ
Загружено: 2023-08-14
Просмотров: 2505
ਸ਼ਇਰ, ਲੇਖਕ ਜਾਂ ਅਦਾਕਾਰ ਵੀ ਹੱਡ-ਮਾਸ ਦੇ ਇਨਸਾਨ ਹੁੰਦੇ ਹਨ।ਜ਼ਿੰਦਗੀ ਦੇ ਸੁੱਖ-ਦੁੱਖ ਉਹਨਾਂ ਨੂੰ ਵੀ ਇੱਕ ਆਮ ਇਨਸਾਨ ਵਾਂਗੂ ਮਹਿਸੂਸ ਹੁੰਦੇ ਹਨ।ਹਾਂ, ਹਰ ਇੱਕ ਚੀਜ਼ ਨੂੰ ਗਹਿਰਾਈ ਨਾਲ ਦੇਖਣ ਜਾਂ ਮਹਿਸੂਸ ਕਰਨ ਦਾ ਨਜ਼ਰੀਆ ਉਹਨਾਂ ਨੂੰ ਜ਼ਰੂਰ ਵੱਖਰਾ ਬਨਾਉਂਦਾ ਹੈ। ਸ਼ਮਸ਼ੇਰ ਸਿੰਘ ਸੰਧੂ ਆਪਣੀ ਪੁਸਤਕ ‘ਇੱਕ ਪਾਸ਼ ਇਹ ਵੀ’ ਵਿੱਚ ਪਾਸ਼ ਦੀ ਜ਼ਿੰਦਗੀ ਦੀਆਂ ਉਹ ਘਟਨਾਵਾਂ ਸਾਝੀਆਂ ਕਰਦਾ ਹੈ ਜਿਹਨਾਂ ਨੂੰ ਪੜ੍ਹਕੇ ਅਸੀਂ ਪਾਸ਼ ਦੇ ਹੋਰ ਨੇੜੇ ਹੋਇਆ ਮਹਿਸੂਸ ਕਰਦੇ ਹਾਂ।
ਆਓ ਇਸ ਪੌਡਕਾਸਟ ਰਾਹੀਂ ਪਾਸ਼ ਬਾਰੇ ਲਿਖੇ ਇਸ ਵੱਖਰੇ ਅਤੇ ਖੂਬਸੂਰਤ ਐਪੀਸੋਡ ਨੂੰ ਸੁਣੀਏ।
ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ Subscribe ਕਰੋ।ਸ਼ੁਕਰੀਆ
Доступные форматы для скачивания:
Скачать видео mp4
-
Информация по загрузке: