Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

Waheguru g

Автор: BHAI GURMAIJ SINGH

Загружено: 2025-11-30

Просмотров: 124

Описание:

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਅੰਗ-673, 01 ਦਸੰਬਰ 2025

ਧਨਾਸਰੀ ਮਹਲਾ ੫ ॥

ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥

~ ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ ।

ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥

ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ ।

ਜਿਹਵਾ ਏਕ ਕਵਨ ਗੁਨ ਕਹੀਐ ॥

। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ? ।੧।ਰਹਾਉ।

ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥

ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ

ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥

ਹੇ ਪ੍ਰਭੂ! ਤੂੰ ਸਾਡੇ ਕੋ੍ਰੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ

ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥

ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ । (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ।੨

ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥

ਨਾਨਕ! (ਆਖ—) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾ­ਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ,

ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥

ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ । ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ ।੩।੧੨।

ਵਾਹਿਗੁਰੂ ਜੀ ਸਰਬੱਤ ਨੂੰ ਨਾਮ ਸਿਮਰਨ , ਤੰਦਰੁਸਤੀ ਤੇ ਚੜਦੀਆਂ ਕਲਾ ਵਾਲਾ ਜੀਵਨ ਬਖਸ਼ਣ ਜੀ

ਵਾਹਿਗੁਰੂ ਜੀ ਕਾ ਖਾਲਸਾ *ਵਾਹਿਗੁਰੂ ਜੀ ਕੀ ਫਤਿਹ ਜੀ*🙏🙏

Waheguru g

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

BHAI GURMAIJ SINGH  is live

BHAI GURMAIJ SINGH is live

Kirtan Japji Sahib || Bhai Rajinderpal Singh JI ( Raju Veer Ji Ludhiana Wale )

Kirtan Japji Sahib || Bhai Rajinderpal Singh JI ( Raju Veer Ji Ludhiana Wale )

1 ਤੋਂ ਲੱਖ ਤੱਕ ..! 1 Lakh Subscribe | Sikh Sangat | Thanks | Adab Maan | 1 Tv Channel

1 ਤੋਂ ਲੱਖ ਤੱਕ ..! 1 Lakh Subscribe | Sikh Sangat | Thanks | Adab Maan | 1 Tv Channel

NONSTOP SHABADS KIRTAN JUKEBOX - BH KARNAIL SINGH JI - REDRECORDSGURBANI -2023 - LATEST JUKEBOX

NONSTOP SHABADS KIRTAN JUKEBOX - BH KARNAIL SINGH JI - REDRECORDSGURBANI -2023 - LATEST JUKEBOX

ਮੱਘਰ ਮਹੀਨੇ ਦੀ ਸੰਗਰਾਂਦ ਦਾ ਪਾਠ Maggar Mahine di Sangraand Da path

ਮੱਘਰ ਮਹੀਨੇ ਦੀ ਸੰਗਰਾਂਦ ਦਾ ਪਾਠ Maggar Mahine di Sangraand Da path

Hukamnama Hazur Sahib 01-12-2025 Hukamnama Sahib Mukhwak Takhat Sachkhand Hazoor Abchal Nagar

Hukamnama Hazur Sahib 01-12-2025 Hukamnama Sahib Mukhwak Takhat Sachkhand Hazoor Abchal Nagar

🔴 Anandpur Sahib D-LIVE | 350th Saala | Bhai Harjinder Singh Srinagarwale #guruteghbahadurji

🔴 Anandpur Sahib D-LIVE | 350th Saala | Bhai Harjinder Singh Srinagarwale #guruteghbahadurji

Gurbani Shabad | Mera Gur Poora Sukhdata | Bhai Sahib Bhai Davinder Singh Ji | Sohane Wale

Gurbani Shabad | Mera Gur Poora Sukhdata | Bhai Sahib Bhai Davinder Singh Ji | Sohane Wale

TODAY HUKAMANAMA SIRI DARBAR ਅੰਮ੍ਰਿਤ ਵੇਲਾ | ੩੦ ਕੱਤਕ ਸੰਮਤ ੫੫੭ ਨਾਨਕਸ਼ਾਹੀ, ਸ਼ਨਿੱਚਰਵਾਰ | ੧੫ ਨਵੰਬਰ, ੨੦੨੫

TODAY HUKAMANAMA SIRI DARBAR ਅੰਮ੍ਰਿਤ ਵੇਲਾ | ੩੦ ਕੱਤਕ ਸੰਮਤ ੫੫੭ ਨਾਨਕਸ਼ਾਹੀ, ਸ਼ਨਿੱਚਰਵਾਰ | ੧੫ ਨਵੰਬਰ, ੨੦੨੫

24 Nov 2025 today hukamnama sahib | ਹੁਕਮਨਾਮਾ ਸਾਹਿਬ | hukamnama from amritsar today |

24 Nov 2025 today hukamnama sahib | ਹੁਕਮਨਾਮਾ ਸਾਹਿਬ | hukamnama from amritsar today |

ਅੰਮ੍ਰਿਤ ਵੇਲੇ ਦੀ ਬਰਕਤ ਇਕ ਵਾਰ ਇਹ ਕਥਾ ਜਰੂਰ ਸੁਣੋ | Bhai Pinderpal Singh Ji Katha | Sachiya Gallan

ਅੰਮ੍ਰਿਤ ਵੇਲੇ ਦੀ ਬਰਕਤ ਇਕ ਵਾਰ ਇਹ ਕਥਾ ਜਰੂਰ ਸੁਣੋ | Bhai Pinderpal Singh Ji Katha | Sachiya Gallan

Waheguru Simran Bhai Joginder Singh Riar | Shabad Gurbani Kirtan Simran Live | Waheguru Jaap

Waheguru Simran Bhai Joginder Singh Riar | Shabad Gurbani Kirtan Simran Live | Waheguru Jaap

ਮਾਂਈਆਂ ਰੱਬ ਰਜਾਈੰਆਂ ਭੈਣ ਬਹੁਤ ਹੀ ਖਾਸ ਕਥਾ || bhai sukhdev singh ji dalla

ਮਾਂਈਆਂ ਰੱਬ ਰਜਾਈੰਆਂ ਭੈਣ ਬਹੁਤ ਹੀ ਖਾਸ ਕਥਾ || bhai sukhdev singh ji dalla

ਮਿੱਠੀ ਆਵਾਜ਼ ਵਿੱਚ ਸਲੋਕੁ ਮਹਲਾ ੯ | Recitation of Salok Mahalla 9 in a melodious voice

ਮਿੱਠੀ ਆਵਾਜ਼ ਵਿੱਚ ਸਲੋਕੁ ਮਹਲਾ ੯ | Recitation of Salok Mahalla 9 in a melodious voice

Waheguru ji ka khalsa waheguru ji ki Fateh g 🙏

Waheguru ji ka khalsa waheguru ji ki Fateh g 🙏

Ape Bakhash Leh | Bhai Lakhwinder Singh Ji (Hazoori Ragi Sri Darbar Sahib, Amritsar) | Guru Ki Vaani

Ape Bakhash Leh | Bhai Lakhwinder Singh Ji (Hazoori Ragi Sri Darbar Sahib, Amritsar) | Guru Ki Vaani

Hukamnama Sahib From Amritsar Sahib Today Sachkhand Shri Harmandir Sahib

Hukamnama Sahib From Amritsar Sahib Today Sachkhand Shri Harmandir Sahib

ਦੁੱਖ ਭੰਜਨੀ ਸਾਹਿਬ | ਸਭ ਦੁੱਖ ਰੋਗ ਦੂਰ ਹੋਣਗੇ | dukh bhanjani sahib | Bani Vichar | 01-12-25 |

ਦੁੱਖ ਭੰਜਨੀ ਸਾਹਿਬ | ਸਭ ਦੁੱਖ ਰੋਗ ਦੂਰ ਹੋਣਗੇ | dukh bhanjani sahib | Bani Vichar | 01-12-25 |

Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar

Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar

ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਲਵੋ || Bhai Ranjit Singh Ji dhadriawale

ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਲਵੋ || Bhai Ranjit Singh Ji dhadriawale

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]