How to tie morni turban + base,ਮੋਰਨੀ ਪੱਗ ਨਾਲੇ ਬੇਸ,morni pagg,ਪੋਚਵੀ ਪੱਗ,pochvi pagg,dastar coach
Автор: DASTAR COACH
Загружено: 2020-08-29
Просмотров: 43028
How to tie morni turban + base,ਮੋਰਨੀ ਪੱਗ ਨਾਲੇ ਬੇਸ,morni pagg,ਪੋਚਵੀ ਪੱਗ,pochvi pagg,dastar coach 9464690048
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਚੈਨਲ ਦੇ 137k+ subscribe ਹੋ ਗਏ ਨੇ ਇਸ ਲਈ ਸਾਰੇ ਦੋਸਤਾ ਦਾ ਬਹੁਤ ਬਹੁਤ ਧੰਨਵਾਦ dastar coach ਚੈਨਲ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ ਤਾ ਜੋ ਅਸੀ ਤੁਹਾਡੇ ਲਈ ਨਵੇ ਤੋ ਨਵੇ style ਦੀਆ ਪੱਗਾ ਦੀਆ ਵੀਡੀਓ ਲੇਕੇ ਆਉਦੇ ਰਵਾਗੇ ਧੰਨਵਾਦ
ਬਹੁਤ ਸਾਰੇ ਵੀਰਾ ਦੀ ਫਰਮੇਸ ਤੇ ਅੱਜ morni ਪੱਗ ਦੀ ਵੀਡੀਓ ਲੇਕੇ ਹਾਜਰ ਹੋੲੇ ਹਾ ਇਸ ਵੀਡੀਓ ਵਿਚ ੲਿਹ ਪੱਗ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਨਣ ਵਾਰੇ ਦੱਸਿਅਾ ਹੈ ੲਿਸ ਪੱਗ ਦੀ ਲਬਾੲੀ 7.5 ਮੀਟਰ ਹੈ ੲਿਸ ਕਪੜਾ ਰੁਬੀਆ ਵੈਲ ਹੈ ੳੁਮੀਦ ਹੈ ਤੁਹਾਨੂੰ ੲਿਹ ਵੀਡੀਓ ਵੀ ਪਸੰਦ ਅਾੳੁਗੀ ਜੇਕਰ ਵੀਡੀਓ ਪਸੰਦ ਅਾੲੀ ਤਾ ੲਿਸ ਨੂੰ ਵੱਧ ਤੋ ਵੱਧ ਸੇਂਅਰ ਤੇ ਲਾੲੀਕ ਜਰੂਰ ਕਰੋ ਜੀ | ਬਾਕੀ ਜਿਨਾ ਵੀਰਾ ਨੇ ਸਾਡੇ Channel ਨੂੰ Subscribe ਕਰਤਾ ੳੁਹਨਾ ਦਾ ਬਹੁਤ-ਬਹੁਤ ਧੰਨਵਾਦ ਵਾਕੀ ਦੋਸਤਾ ਨੂੰ ਬੇਨਤੀ ਹੈ ਸਾਡੇ Channel ਨੂੰ ਛੇਤੀ ਤੋ ਛੇਤੀ Subscribe ਕਰੋ ਤੇ bell icon ਨੂੰ ਦਵਾਕੇ ਦੇਖੋ ਸਾਡੀ ਵੀਡੀਓ ਸਭ ਤੋ ਪਹਿਲਾ ਧੰਨਵਾਦ ਜੀ |
Доступные форматы для скачивания:
Скачать видео mp4
-
Информация по загрузке: