Kal Taran Gur Nanak Aya - kirtan with tantisaaj by students of Sikh School of Music
Автор: Sikh School of Music Ludhiana
Загружено: 2023-11-26
Просмотров: 1135
Students of Sikh School of Music celebrated auspicious Prakash Purab of Guru Nanak Dev ji.
ਪਉੜੀ ੨੩ (ਗੁਰੂ ਨਾਨਕ ਅਵਤਾਰ)
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ ।
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰਿ ਇਕ ਦਿਖਾਇਆ ।
ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ ।
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ
ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ
ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥
Join Tantisaaj online classes at Sikhschoolofmusic.com
Schedule one to one class with Prof. Gursharan Singh Jawaddi (+91 78887-34177)
#learnkirtan
#learntantisaaj
#learneraagkirtan
#dilrubaclasses
#tausclasses
#rababclasses
#kirtanclasses
#dilrubatutorials
#rababtutorials
#tantisaajclass
#tantisaazclass
#onlinetantisaaj
Доступные форматы для скачивания:
Скачать видео mp4
-
Информация по загрузке: