Giaan da Deeva | Barahmaha Tukhari | ਪਾ:੧ | Katha | Sant Giani Inderjeet Singh Raqbe Wale
Автор: Khalsa 1699
Загружено: 2019-09-06
Просмотров: 7765
ਅਕਾਲ ਪੁਰਖ ਦੇ ਸਰਗੁਨ ਸਰੂਪ ਜਗਤੁ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਲੋੰੱ ਤੁਖਾਰੀ ਰਾਗ ਵਿਚ ਬਾਰਾਮਾਹਾ ਬਾਣੀ ਦਾ ਓੁਪਦੇਸ਼ ਦੇ ਰਹੇ ਨੇ ਜਿਸ ਦੀ ਮਨੋਹਰ ਕਥਾ ਸੰਤ ਗਿਅਾਨੀ ੲਿੰਦਰਜੀਤ ਸਿੰਘ ਜੀ ਰਕਬੇ ਵਾਲੇ ਕਰ ਰਹੇ ਹਨ। ਸੰਸਾਰ ਦੇ ਪੰਜ ਤੱਤਾਂ'ਚ ਵਿਚਰਦਿਅਾਂ ... ਅਸਤੀ, ਭਾਂਤੀ, ਪ੍ਰਿਯੰ, ਨਾਮ, ਰੂਪ (ਨਾਮ, ਰੂਪ, ਸਤੱ, ਚੇਤਨ, ਅਨੰਦ) ਕਿਵੇੰ ਗਿਅਾਨ ਦਾ ਦੀਵਾ ਬਾਲ ਸਕੀੲੇ? ... ਗੁਰੂ ਮਹਾਰਾਜ ੲਿਹ ਓੂਪਦੇਸ਼ ਦੇ ਰਹੇ ਨੇ ਅਤੇ ਸੰਤ ਰਕੱਬੇ ਵਾਲੇ ੲਿਸ ਸੁੰਦਰ ਵਿਸਥਾਰ ਨੂੰ ਅਖਾਂ ਸਾਮ੍ਹਣੇ ਦ੍ਰਿਸ਼ਟੀਗੋਚਰ ਕਰਨ ਵਾਲੀ ਕਥਾ ਰਾਹੀ ਨਿਹਾਲ ਕਰ ਰਹੇ ਨੇ।
ਸਰਵਨ ਕਰੋ ਜੀ🙏🏻
#khalsa1699
#gurbanikatha
#gurunanakdevji
Please do listen & share🙏🏻
🧿Subscribe Channel⬇️ : / @khalsa1699k
🧿Follow us on Facebook⬇️ : / srihazoor
🧿Follow us on Instagram⬇️ : https://instagram.com/khalsa1699_?igs...
Доступные форматы для скачивания:
Скачать видео mp4
-
Информация по загрузке: