Sajjna Wali Gall | Hoshiar Singh(Apna Arastu) | Satinder Sartaaj, Simi Chahal | Punjabi Sad Song
Автор: Chak De Punjab
Загружено: 2025-11-02
Просмотров: 119
Sajjna Wali Gall | Hoshiar Singh(Apna Arastu) | Satinder Sartaaj, Simi Chahal | Punjabi Sad Song
Song Credits:
Song: Sajjna Wali Gall
Movie: Hoshiar Singh (Apna Arastu)
Lyricist / Composer / Singer : Satinder Sartaaj
Music Director: Beat Minister
Mix and Master: Sameer Charegaonkar
Movie Credits:
Starcast: Satinder Sartaaj, Simi Chahal, BN Sharma, Rana Ranbir, Malkeet Rauni, Sardar Sohi,
Seema Kaushal, Rupinder Rupi, Sukhi Chahal, Parkash Gadhu, Neha Dayal, Sukhwinder Raj, Balli
Baljeet, Sanju Solanki, Deepak Niaz, Pawan Johal, Navdeep Kaler, Manju Mahal, Jagtar Aulakh,
Ramanjot Singh, Swastik kapoor, Sultan, Kulraj, Saumil Chawla and others.
Directed By: Uday Pratap Singh
Written By: Jagdeep Warring
Produced By: Aashu Munish Sahni and Sartaaj Films
Co Produced By: Suvidha Sahni and Firdaus Productions
Lyrics, Composer and Singer: Satinder Sartaaj
Music by: Beat Minister
DOP: Jalesh Oberoi
Editor: Bharat S Raawat
Song Assistant Editor: Garry Rajowal
Background Score: Kevin George Roy
Sound Designer: Parikshit Lalvani
DI Colorist: Santosh Pawar (NY Studios)
Associate Director: Varinder Sharma
Creative Director: Simran Chahal
Production Designer: Sheena Saini
Costume Designer: Tejinder Kaur
Choreographer (Tiyariyan Song): Tushar Kalia
Mix & Master by: Sameer Charegaonkar
Executive Producer: Sadhvi Jethi Isser
Line Producer: The Theatre Army Films
VFX: Shudhanshu Jaiswal
Stills & Making: Dass Films
Publicity Design: Thirsty Fish
Lyrics -
ਸੱਜਣਾਂ ਵਾਲ਼ੀ ਗੱਲ…
ਤੂੰ ਗਿਆ ਪਰ ਗਈ ਨਈਂ ਯਾਦ ਤੇਰੀ,
ਚੰਗਾ ਹੁੰਦਾ ਇਹ ਮਹਿਕਾਂ ਵੀ ਮੋੜ ਦਿੰਦੇ!
ਓਸ ਤ੍ਰੇਲ ਨਾਲ਼ ਭਿੱਜੀਆਂ ਪੱਤੀਆਂ ਨੂੰ,
ਕਾਸ਼ ਓਦੋਂ ਹੀ ਹੱਥੀਂ ਨਿਚੋੜ ਦਿੰਦੇ !
ਪਈਆਂ ਆਦਤਾਂ ਵੀ ਇਹਨਾਂ ਅੱਖੀਆਂ ਨੂੰ
ਚੁੱਪ-ਚੁੱਪ ਜਹੀ ਗੁਫ਼ੑਤਗੂ ਵਾਲ਼ੀਆਂ ਸੀ ,
ਆਹ ਦੀਦਾਰ ਦੇ ਤਿਲਸਮੀ ਸ਼ੀਸ਼ਿਆਂ ਦਾ ;
ਪਤਾ ਹੁੰਦਾ ਤਾਂ ਆਪੇ ਹੀ ਤੋੜ ਦਿੰਦੇ !
ਸੱਜਣਾ ਵਾਲ਼ੀ ਗੱਲ ਨੀ ਕੀਤੀ ਸੱਜਣਾ ਨੇ ।
ਮੁਸ਼ਕ਼ਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ ।
ਖੌਰੇ ਕਿਹੜੇ ਦਰਦ ਲੁਕਾਈ ਬੈਠੇ ਨੇ ।
ਪੜ੍ਹ ਨਾ ਲਈਏ ਮੁੱਖ ਛੁਪਾਈ ਬੈਠੇ ਨੇ ।
ਨਜ਼ਰ ਅਸਾਡੇ ਵੱਲ ਨੀ ਕੀਤੀ ਸੱਜਣਾ ਨੇ ।
ਰਿਸ਼ਤੇ ਦੀ ਪੇਚੀਦਾ ਜਿਹੀ ਕਹਾਣੀ ਏ ।
ਦੁੱਖ-ਸੁੱਖ ਵੰਡਣ ਵਾਲ਼ੀ ਗੱਲ ਪੁਰਾਣੀ ਏ ।
ਸਾਂਝੀ ਕਿਉਂ ਅੱਜ-ਕੱਲ੍ਹ ਨੀ ਕੀਤੀ ਸੱਜਣਾ ਨੇ ।
ਨਾਜ਼ੁਕ ਜਹੇ ਅਹਿਸਾਸ ਦਿਲਾਂ ਵਿੱਚ ਭਰਦੇ ਰਹੇ ।
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ ।
ਹੁਣ ਖੱਦਰ ਮਖ਼ਮੱਲ ਨੀ ਕੀਤੀ ਸੱਜਣਾ ਨੇ ।
ਭਰੀ ਆਵਾਜ਼ ਨਾ ‘ਕੀ ਹੋਇਆ’ ਜਦ ਕਿਹਾ ਗਿਆ ।
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ ।
ਪਲਕਾਂ ਭਿਉਣ ‘ਚ ਪੱਲ ਨੀ ਕੀਤੀ ਸੱਜਣਾ ਨੇ ।
ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ ।
ਕੀ ਕਰਨਾ ਸਰਤਾਜ ਵੇ ਏਡੇ ਦਾਅਵੇ ਦਾ ।
ਸਾਂਝੀ ਜੇਕਰ ਸੱਲ ਨੀ ਕੀਤੀ ਸੱਜਣਾ ਨੇ ।
In English -
Tu geya par gayi nyi’n yaad teri,
Changa hunda eh mehaka’n vi morh dinde.
Os trail naal bhijjiya’n pattiya’n nu,
Kaash udo’n hi hathi’n nichod dinde.
Payiya’n aadata’n vi inha’n akhia’n nu,
Chup-chup jehi gufatgu walia’n si,
Aah deedaar de tilasami sheeshea’n da,
Pata hunda ta’n aape hi torh dinde.
Sajjna wali gall ni kiti sajjna ney,
Mushkil sadi hall ni kiti sajjna ney.
Khaurey kehde dard lukayi baithey ney.
Parh na layiye mukh chhupayi baithey ney
Nazar Asaadey wall ni kiti sajjna ney.
Rishtey di pechida jehi kahani ae.
Dukh-sukh vandan wali gall purani ae.
Saanjhi kyu ajj-kalh ni kiti sajjna ney.
Nazuk jehe ehsaas dila’n vich bhardey rahe.
Hass ke jo saha’n nu Resham kardey rahe.
Hun Khaddar makhmal ni kiti sajjna ney.
Bhari aawaz naa ‘ki hoyea’ jad kiha geya.
Bharey dila’n to’n uss weley naa riha geya.
Palaka’n bhiyaun ch pall na kiti sajjna ney.
Phir ta’n koi ilaaj nahi’n pachhtaave da.
Ki karna “Sartaaj” ve aidde daave da.
Saanjhi jekar sall ni kiti sajjna ney.
Доступные форматы для скачивания:
Скачать видео mp4
-
Информация по загрузке: