Artist Profile | Eternal Musicians (Akaal Ke Rababiye) | Trolley Times Documentary Series
Автор: Kirrt Foundation
Загружено: 2022-06-12
Просмотров: 10766
Presenting our first Documentary, Akal ke Rababiye (Musicians of the eternal), featuring Ranjodh Singh and Lovejot Singh. They make string instruments Rabab, Saranda and Taus. They play and teach Gurbani recital on these instruments as well. This film documents their work. Please watch and share. Support us to tell more such stories.
ਸਾਡੀ ਪਹਿਲੀ ਦਸਤਾਵੇਜ਼ੀ ਫਿਲਮ, ਅਕਾਲ ਕੇ ਰਬਾਬੀਏ ਤੁਹਾਡੇ ਸਾਹਵੇਂ ਪੇਸ਼ ਕਰ ਰਹੇ ਹਾਂ। ਗੁਰਦਾਸਪੁਰ ਜ਼ਿਲ੍ਹੇ ਦੇ ਹਯਾਤਨਗਰ ਪਿੰਡ ਦੇ ਨੌਜਵਾਨ ਰਣਜੋਧ ਸਿੰਘ ਅਤੇ ਲਵਜੋਤ ਸਿੰਘ ਰਬਾਬ, ਸਰੰਦਾ ਅਤੇ ਤਾਊਸ ਜਿਹੇ ਪੁਰਾਤਨ ਤੰਤੀ ਸਾਜ਼ ਘੜਦੇ ਹਨ। ਇਹਨਾਂ ਸਾਜ਼ਾਂ ਦੀਆਂ ਧੁਨਾਂ ਉੱਤੇ ਗੁਰਬਾਣੀ ਗਾਉਂਦੇ ਅਤੇ ਸਿਖਾਉਂਦੇ ਹਨ। ਇਹ ਫਿਲਮ ਉਹਨਾਂ ਦੀ ਇਸ ਸੱਚੀ ਸੁੱਚੀ ਕਿਰਤ ਨੂੰ ਸਹੇਜਣ ਦਾ ਯਤਨ ਹੈ। ਦੇਖੋ ਅਤੇ ਹੋਰਾਂ ਨੂੰ ਦਿਖਾਓ। ਅਜਿਹੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡਾ ਸਹਿਯੋਗ ਕਰੋ।
Доступные форматы для скачивания:
Скачать видео mp4
-
Информация по загрузке: