ਨਿਤਨੇਮ ਬਾਰੇ ਤੁਹਾਡੇ ੧੫ ਸਵਾਲਾਂ ਦੇ ਜਵਾਬ। Answers to 15 Important Questions about NITNEM
Автор: Gurmat Bibek
Загружено: 2023-10-23
Просмотров: 35586
ਗੁਰਬਾਣੀ ਦਾ ਨਿਤਨੇਮ ਕਰਨਾ ਹਰ ਇਕ ਅੰਮ੍ਰਿਤਧਾਰੀ ਸਿਖ ਲਈ ਲਾਜ਼ਮੀ ਹੈ ਪਰ ਨਿਤਨੇਮ ਨਾਲ ਸੰਬੰਧਤ ਕਈ ਸਵਾਲ ਹਨ ਜਿਨਾਂ ਦਾ ਜਵਾਬ ਅਕਸਰ ਨਵੇਂ ਸਜੇ ਗੁਰਸਿਖ ਪੁਛਦੇ ਰਹਿੰਦੇ ਹਨ। ਅਜਿਹੇ 15 ਸਵਾਲਾਂ ਦੇ ਜਵਾਬ ਅਸੀਂ ਅਜ ਰਿਲੀਜ਼ ਕੀਤੀ ਜਾਣ ਵਾਲੀ ਵੀਡੀਓ ਵਿਚ ਦੇ ਰਹੇ ਹਾਂ। ਆਸ ਕਰਦੇ ਹਾਂ ਕਿ ਸਰਬਤ ਗੁਰਸਿਖ ਇਸ ਵੀਡੀਓ ਤੋਂ ਲਾਭ ਉਠਾ ਕੇ ਹੋਰ ਚੜ੍ਹਦੀ ਕਲਾ ਹਾਸਲ ਕਰਨਗੇ। ਆਪ ਜੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ: +1-647-771-5359
01:25 ੧) ਸਵੇਰ ਦਾ ਨਿਤਨੇਮ ਕਿੰਨੇ ਵਜੇ ਉਠ ਕੇ ਕਰਨਾ ਚਾਹੀਦਾ ਹੈ?
02:14 ੨) ਕੀ ਇਸ਼ਨਾਨ ਕਰਦੇ ਹੋਏ ਜਾਂ ਇਸ਼ਨਾਨ ਤੋਂ ਪਹਿਲਾਂ ਨਿਤਨੇਮ ਕਰ ਸਕਦੇ ਹਾਂ ਕਿ ਇਸ਼ਨਾਨ ਕਰਨ ਤੋਂ ਬਾਅਦ ਹੀ ਨਿਤਨੇਮ ਕਰਨਾ ਚਾਹੀਦਾ ਹੈ?
02:49 ੩) ਗੁਰਬਾਣੀ ਦਾ ਨਿਤਨੇਮ, ਨਾਮ ਅਭਿਆਸ ਤੋਂ ਬਾਅਦ ਕਰਨਾ ਹੈ ਕਿ ਪਹਿਲਾਂ?
06:12 ੪) ਸ਼ਾਮ ਦੇ ਨਿਤਨੇਮ – ਸ੍ਰੀ ਰਹਿਰਾਸ ਸਾਹਿਬ ਦਾ ਸਮਾਂ ਕੀ ਹੈ?
06:48 ੫) ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?
07:10 ੬) ਕੇਸਾਂ ਵਿਚ ਕੰਘਾ ਕਿੰਨੀ ਵਾਰੀ ਕਰਨਾ ਲਾਜ਼ਮੀ ਹੈ ਅਤੇ ਕਦੋਂ ਕਰਨਾ ਚਾਹੀਦਾ ਹੈ?
07:41 ੭) ਕੀ ਸ਼ਾਮ ਦੇ ਨਿਤਨੇਮ ਤੋਂ ਪਹਿਲਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਕਿ ਨਹੀਂ?
08:12 ੮) ਕੀ ਸ੍ਰੀ ਸੋਹਿਲਾ ਸਾਹਿਬ ਕਰਨ ਤੋਂ ਬਾਅਦ ਸੰਪੂਰਨ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?
08:31 ੯) ਜੇਕਰ ਨਿਤਨੇਮ ਸਵੇਰੇ ਹੋਣ ਤੋ ਰਹਿ ਜਾਵੇ ਤਾਂ ਬਾਅਦ ਵਿਚ ਕਰ ਸਕਦੇ ਹਾਂ ਕਿ ਨਹੀਂ?
09:40 ੧੦) ਕੀ ਸਵੇਰ ਦਾ ਨਿਤਨੇਮ ਕੀਤੇ ਬਗੈਰ ਪਰਸ਼ਾਦਾ ਭੋਜਨ ਛਕਿਆ ਜਾ ਸਕਦਾ ਹੈ ਕਿ ਨਹੀਂ?
10:22 ੧੧) ਨਿਤਨੇਮ ਕਰਦੇ ਹੋਏ ਗੱਲਾਂ ਕਰ ਸਕਦੇ ਹਾਂ ਕਿ ਨਹੀਂ?
11:18 ੧੨) ਨਿਤਨੇਮ ਟੇਪ ਲਾ ਕੇ ਸੁਣ ਸਕਦੇ ਹਾਂ ਕਿ ਨਹੀਂ?
12:15 ੧੩) ਸੰਗਤੀ ਨਿਤਨੇਮ ਕਿਵੇਂ ਕੀਤਾ ਜਾਵੇ?
12:50 ੧੪) ਨਿਤਨੇਮ ਬੋਲ ਕੇ ਕਰਨਾ ਚਾਹੀਦਾ ਹੈ ਕਿ ਸੁਰਤੀ ਵਿਚ?
13:58 ੧੫) ਕੀ ਪਦਛੇਦ ਤੋਂ ਪਾਠ ਕਰ ਸਕਦੇ ਹਾਂ ਕਿ ਲੜੀਵਾਰ ਬਾਣੀ ਤੋਂ ਹੀ ਪਾਠ ਕਰਨਾ ਚਾਹੀਦਾ ਹੈ?
7 Baani Nitnem is mandatory for all Amritdhari Gursikhs and as thus is one of the most important and fundamental Rehit for them. In this video, we have discussed 15 important and commonly asked questions related to Nitnem. We are hoping that Sangat will benefit from this video and enrich their spiritual life even more.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: [email protected]
For more content by Gurmat Bibek Sevadaars please visit:
http://www.gurmatbibek.com/
/ gurmat-bibek
/ gurmat-bibek-daily
/ gurmatbibek
Доступные форматы для скачивания:
Скачать видео mp4
-
Информация по загрузке: