ਚੰਬਲ ਦੇ ਬੀਹੜ੍ਹਾਂ ਤੋਂ Parliment ਤੱਕ | Phoolan Devi Real Story | Bandit Queen | Punjabi
Автор: Stars Biography
Загружено: 2024-10-08
Просмотров: 189
ਚੰਬਲ ਦੇ ਬੀਹੜ੍ਹਾਂ ਤੋਂ Parliment ਤੱਕ | Phoolan Devi Real Story | Bandit Queen | Punjabi
ਇਸ ਵੀਡੀਓ ਵਿੱਚ ਅਸੀਂ ਫੂਲਣ ਦੇਵੀ ਦੀ ਜਿੰਦਗੀ ਨੂੰ ਚੰਗੀ ਤਰ੍ਹਾਂ ਬਿਆਨ ਕੀਤਾ ਹੈ ਕਿਵੇਂ ਇੱਕ ਗਰੀਬ ਘਰ ਦੀ ਲੜਕੀ ਜਿਸ ਨੇ ਸਮਾਜ ਦੇ ਅੱਗੇ ਝੁਕਣ ਦੀ ਬਜਾਏ ਲੜਨ ਦਾ ਹੌਸਲਾ ਕੀਤਾ।
ਵੀਡੀਓ ਵਿੱਚ ਫੂਲਣ ਦੇਵੀ ਦੀ ਜਿੰਦਗੀ ਦੇ ਹਰ ਇਕ ਪੱਖ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਫੂਲਣ ਦੇਵੀ ਦੇ ਬਚਪਨ ਵਿੱਚ ਵਿਆਹ ਤੋਂ ਲੈ ਕੇ ਆਪਣਾ ਵੱਖਰਾ ਗਰੋਹ ਬਣਾਉਣ ਤੱਕ ਅਤੇ ਸਰੈਂਡਰ ਕਰਨ ਤੋਂ ਲੈ ਕੇ ਪਾਰਲੀਮੈਂਟ ਤੱਕ ਦੇ ਸਫਰ ਨੂੰ ਵੀਡੀਓ ਵਿੱਚ ਦਿਖਾਇਆ ਗਿਆ ਹੈ
ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਨਾਲ ਇੰਟਰਨੈਟ ਤੋਂ ਪ੍ਰਾਪਤ ਕੀਤੀ ਗਈ ਹੈ ਵੀਡੀਓ ਦੇ 100 ਪ੍ਰਤੀਸ਼ਤ ਸਹੀ ਹੋਣ ਦੀ ਪੁਸ਼ਟੀ ਅਸੀਂ ਨਹੀਂ ਕਰਦੇ
#punjab
#punjabivideo
#crimestory
Доступные форматы для скачивания:
Скачать видео mp4
-
Информация по загрузке: