ਮਾਡਰਨ ਡਾਇਟ ਨੂੰ ਭੁੱਲ ਜਾਓ, ਪੰਜਾਬੀ ਰਵਾਇਤੀ ਖਾਣਾ ਹੀ ਹੈ ਅਸਲੀ ਦਵਾ! || Healthy Duniya Punjabi
Автор: Healthy Duniya Punjabi
Загружено: 2025-09-23
Просмотров: 3148
👉 ਕੀ ਤੁਸੀਂ ਸੋਚਦੇ ਹੋ ਕਿ ਸਿਰਫ ਮਾਡਰਨ ਡਾਇਟ ਹੀ ਸਿਹਤਮੰਦ ਹੁੰਦੀ ਹੈ? 🤔
ਅਸਲ ਸੱਚਾਈ ਇਹ ਹੈ ਕਿ ਸਾਡੇ ਰਵਾਇਤੀ ਪੰਜਾਬੀ ਖਾਣੇ ਵਿੱਚ ਹੀ ਉਹ ਪੋਸ਼ਣ ਹੈ ਜੋ ਤੁਹਾਨੂੰ ਤਾਕਤਵਰ, ਤੰਦਰੁਸਤ ਅਤੇ ਲੰਬੀ ਉਮਰ ਵਾਲਾ ਬਣਾਉਂਦਾ ਹੈ।
ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ:
✅ ਪੰਜਾਬੀ ਖਾਣੇ ਦੇ ਸਾਇੰਟਿਫਿਕ ਫਾਇਦੇ
✅ ਰਵਾਇਤੀ ਰੋਟੀ, ਦਾਲ, ਲੱਸੀ, ਸਾਗ ਅਤੇ ਮੱਖਣ ਦਾ ਅਸਰ
✅ ਮਾਡਰਨ ਲਾਈਫਸਟਾਈਲ ਨਾਲ ਕਿਵੇਂ ਜੋੜੀਏ ਰਵਾਇਤੀ ਖੁਰਾਕ
✅ ਕਿਉਂ ਸਾਡੇ ਵੱਡੇ ਬੁਜ਼ੁਰਗ ਬਿਮਾਰੀਆਂ ਤੋਂ ਦੂਰ ਰਹਿੰਦੇ ਸਨ
⚡ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਪੰਜਾਬੀ ਖਾਣੇ ਵੱਲ ਨਜ਼ਰੀਆ ਬਦਲ ਜਾਵੇਗਾ!
ਦੋਸਤੋ, ਸਾਡੇ ਇਨਸਾਨਾਂ ਵਾਸਤੇ ਕੇਵਲ ਬਿਮਾਰੀ ਦੀ ਸਾਇੰਸ ਹੀ ਨਹੀਂ ਹੈ ਜਿਹਦੇ ਚ ਬਿਮਾਰ ਹੋ ਕੇ ਫਿਰ ਇਲਾਜ ਕਰਾਏ ਜਾਂਦੇ ਹਨ। ਬਲਕਿ ਉਹਦੇ ਬਦਲੇ ਚ ਤੰਦਰੁਸਤੀ ਦੀ ਸਾਇੰਸ ਵੀ ਹੈ। ਜਿੱਥੇ ਇਹ ਸਿੱਖਿਆ ਜਾਂਦਾ ਕਿ ਤੰਦਰੁਸਤ ਕਿਵੇਂ ਰਹਿਣਾ ਹੈ। ਅਗਰ ਤੁਸੀਂ ਬਿਮਾਰ ਹੋ ਚੁੱਕੇ ਹੋ ਤਾਂ ਵੀ ਬਿਮਾਰੀ ਨੂੰ ਰਿਵਰਸ ਕੀਤਾ ਜਾ ਸਕਦਾ ਹੈ। ਸਮੇਂ-ਸਮੇਂ ਤੇ ਬਹੁਤ ਸਾਰੇ ਮਾਹਿਰਾਂ ਨੇ। ਜਿਨਾਂ ਵਿੱਚ, Dr. Carl F Rehanborg, Dr. Jeol Wallach, Dr.Dean Ornish, Dr.Duke Johnson, Dr.B.N.Hegde, Dr.Khader Vali, Dr.Ray.D.Strand ਆਦੀ ਨੇ ਸਾਬਤ ਕੀਤਾ ਹੈ ਕਿ ਸਿਹਤਮੰਦ ਰਹਿਣਾ ਸੰਭਵ ਹੈ, ਆਸਾਨ ਹੈ ਅਤੇ ਘੱਟ ਖਰਚੀਲਾ ਹੈ। ਆਓ ਇਸ ਨੋਬਲ ਪ੍ਰਾਈਜ ਵਿਨਿੰਗ ਸਾਇੰਸ ਤੇ ਅਧਾਰਿਤ ਵਿਧੀਆਂ ਨੂੰ ਜਾਣੀਏ ਅਤੇ ਆਪਣੇ ਜੀਵਨ ਚ ਲਾਗੂ ਕਰਕੇ ਆਪਣੇ ਪਰਿਵਾਰਾਂ ਨੂੰ ਤੰਦਰੁਸਤ ਕਰੀਏ।
Punjabi food health benefits
Traditional Punjabi diet
Punjabi lifestyle health tips
Punjabi food vs modern diet
Sattu, lassi, makki di roti benefits
Desi ghee health facts
Punjabi diet for long life
Healthy Punjabi food recipes
ਸਿਹਤ ਲਈ ਪੰਜਾਬੀ ਖਾਣਾ
ਰਵਾਇਤੀ ਪੰਜਾਬੀ ਆਹਾਰ
#PunjabiFood #HealthyLifestyle #TraditionalFood #PunjabiDiet #DesiKhana #PunjabiCulture #HealthTips #PunjabiThali #DesiDiet #HealthyDuniya
Доступные форматы для скачивания:
Скачать видео mp4
-
Информация по загрузке: