Rooh De Bol

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🏻🙏🏻🙏🏻🙏🏻.....

ਇਸ ਚੈਨਲ ਤੇ ਤੁਹਾਨੂੰ ਸਿੱਖਿਆ ਦਾਇਕ ਕਹਾਣੀਆਂ ਅਤੇ ਪ੍ਰੇਰਣਾਦਾਇਕ ਕਹਾਣੀਆਂ ਸੁਣਨ ਨੂੰ ਮਿਲਣਗੀਆਂ, ਸਮਾਜ ਨੂੰ ਸੇਧ ਦੇਣ ਵਾਲੀਆਂ ਕਹਾਣੀਆਂ ਮਿਲਣਗੀਆਂ, ਇਹ ਕਹਾਣੀਆਂ ਕਾਲਪਨਿਕ ਹਨ। ਕਿਸੇ ਵੀ ਧਰਮ ਜਾਂ ਜਾਤ ਨੂੰ ਠੇਸ ਪਹੁੰਚਾਉਣਾ ਇਹਨਾਂ ਦਾ ਮਕਸਦ ਨਹੀਂ ਹੈ। ਇਹ ਕਹਾਣੀਆਂ ਜ਼ਿੰਦਗੀ ਵਿੱਚ ਕੁਝ ਸਿੱਖਣ ਲਈ ਅਤੇ ਬੁਰੇ ਕੰਮ ਛੱਡਣ ਲਈ ਉਥੇ ਸ਼ਾਹਿਤ ਕਰਦੀਆਂ ਹਨ।
🙏🏻🙏🏻ਧੰਨਵਾਦ ਜੀ।