ਜਦੋਂ ਸਾਂਝੇ ਪਰਿਵਾਰਾਂ ਵਿੱਚ ਏਕਤਾ ਹੋਵੇ||❤️ touching story||kahaniyan||
Автор: Rooh De Bol
Загружено: 2025-11-24
Просмотров: 691
ਜਦੋਂ ਸਾਂਝੇ ਪਰਿਵਾਰਾਂ ਵਿੱਚ ਏਕਤਾ ਹੋਵੇ||❤️ touching story||kahaniyan||@deep00188
#kahaniyan
#Punjabi kahani
#inspirational story
#lesson able kahani
#emotional story
#story
#motivational kahani
ਪੰਜਾਬੀ ਪਰਿਵਾਰਕ ਕਹਾਣੀਆਂ
ਪੰਜਾਬੀ ਲੋਕ ਕਹਾਣੀਆਂ
ਪੰਜਾਬੀ ਸੱਭਿਆਚਾਰਕ ਕਹਾਣੀਆਂ
motivational stories
emotional stories
kahaniyan
Punjabi kahaniyan
village life kahaniya
Punjabi village life kahaniya
old kahaniyan
new stories
story
inspirational kahani
lesson able kahani
moral kahani
bed time stories
social kahaniya
family stories
online telling stories
online tellor
suspense story
ਲੇਖਿਕਾ -ਕਿਰਨਦੀਪਕਿਰਨਦੀਪਈ ਰੂਪਾ
ਕਹਾਣੀ- ਢਲਦੇ ਪਰਛਾਵੇਂ
ਉਹ ਦੂਜੇ ਦਿਨ ਹੀ ਜੀਤੋ ਨੂੰ ਨਾਲ ਲੈ ਕੇ ਗਿੰਦੇ ਤੋ ਰਹਿੰਦੀ ਪੈਲੀ ਜੀਤੋ ਦੇ ਨਾਂ ਕਰਵਾ ਆਇਆ । ਜੀਤੋ ਫਿਰ ਮੁੜ ਆਵਦੇ ਪੇਕੇ ਆ ਰਹਿਣ ਲੱਗੀ । ਗਿੰਦੇ ਨੂੰ ਇਸ ਗੱਲ ਦਾ ਪਹਿਲਾ ਤਾਂ ਅਹਿਸਾਸ ਜਿਹਾ ਨਾਂ ਹੋਇਆ ਫਿਰ ਜਦੋ ਉਹਨੂੰ ਘਰ ਵਿੱਚ ਕੋਈ ਜਵਾਕ ਖੇਡਦਾ ਨਾਂ ਦਿਖਿਆ ਤਾਂ ਉਹ ਰੋ ਪਿਆ,,,,,, ਹਾਏ ਰੱਬਾ ਇਹ ਕੀ ਹੋ ਗਿਆ ਮੈਂ ਤਾਂ ਆਪਣੇ ਹੱਥੀ ਆਪ ਕੁਹਾਡਾ ਮਾਰ ਲਿਆ,, ਉਹ ਰੋਂਦਾ ਹੋਇਆ ਮੀਤੋ ਕੋਲ ਗਿਆ,,,, ਬੇਬੇ ਨੂੰ ਕਹਿ ਕਹਾ ਕੇ ਉਹ ਦੋਹੇ ਮਾਂ ਪੁੱਤ ਉਹਦੇ ਸੋਹਰੇ ਜਾ ਪਹੁੰਚੇ,, ਗਿੰਦੇ ਨੇ ਮਿੰਨਤ ਕੀਤੀ ਕਿ ਹੁਣ ਮੈਂ ਆਏ ਨਹੀ ਕਰਦਾ,,, ਬਸ ਇਹ ਆਵਦੇ ਹੱਥ ਨਾਲ ਦੇ ਦਿਆ ਕਰੇ ਥੋਡੀ ਘਣੀ ਫੀਮ ਮੈਂ ਆਪੇ ਛੱਡ ਦੇਊ ਸਾਰਾ ਕੁਛ।
ਨਿੱਕਾ,ਕਹਿੰਦਾ,,,,,ਬਾਈ ਜਿਹੜੀ ਪੈਲੀ ਆ ਸਾਡੀ ਹੁਣ ਉਹ ਅਸੀ ਨੀਂ ਵਾਹੁਦੇ ਤੂੰ ਤਿੰਨ ਕਰ ਪੰਜਾਹ ਕਰ ਸਭ ਤੇਰੇ ਹਵਾਲੇ,,,ਤੈਨੂੰ ਪਤਾ ਬਾਈ ਕਬੀਲਦਾਰੀ ਕੀ ਹੁੰਦੀ ਆ,,ਸਾਨੂੰ ਤਾਂ ਇਹਨਾ ਨੇ ਭਡ਼ਕਾ ਤਾ ਸੀ,,, ਨਹੀਂ ਅਸੀ ਆਵਦੇ ਰੱਬ ਵਰਗੇ ਭਰਾਂ ਨੂੰ ਐਨਾ ਕੁਸ਼ ਕਹਿ ਸਕਦੇ ਸੀ
suspensestories#inspirationalPunjabikahani#viralPunjabistories#thrillerkahaniya
#onlinetellor#villagelifeinterestingkahaniya
#familykahaniya #oldstories#newstories #villagelifePunjabikahaniya# lessonablestory#truekahany#realstories #villagelifekahaniya#suspensestories #viralkahaniyan #trending#interestingstory #moral#bedtimestory #kahaniyan#thrilledkahaniya#punjabiemotionalstories #Punjabimotivationalstories
ਪੰਜਾਬੀ ਰੌਚਕ ਕਹਾਣੀਆਂ।
ਪੰਜਾਬੀ ਕਹਾਣੀਆ। ਪ੍ਰੇਰਣਾਦਾਇਕ ਕਹਾਣੀਆ। ਪਰਿਵਾਰਿਕ ਕਹਾਣੀਆ ।ਸਿੱਖਿਆਦਾਇਕ ਕਹਾਣੀਆ ।
ਪੰਜਾਬੀ ਸੱਭਿਆਚਾਰਕ ਕਹਾਣੀਆ। ਪੇਂਡੂ ਜੀਵਨ ਦੀਆਂ ਕਹਾਣੀਆ। ਸਸਪੈਂਸ ਕਹਾਣੀਆਂ ।
ਇਹਨਾਂ ਕਹਾਣੀਆ ਰਾਹੀਂ ਅਸੀਂ ਸਿੱਖਿਅਤ ਕਰਨਾ ਚਾਹੁੰਦੇ
ਹਾਂ ਕਿ ਸਾਨੂੰ ਕਿਸੇ ਨਾਲ ਮਾੜਾ ਵਿਵਹਾਰ ਜਾਂ ਅਮੀਰ, ਗਰੀਬ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ।
ਇਹਨਾਂ ਕਹਾਣੀਆ ਰਾਹੀਂ ਕਿਸੇ ਵੀ ਧਰਮ ਜਾਂ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ।
ਹੋਰ ਕਹਾਣੀਆ ਸੁਣਨ ਲਈ ਸਾਡੇ ਚੈਨਲ Rooh de bol ਨੂੰ like,share, and subscribe ਕਰਨਾ ਨਾ ਭੁਲਿਓ।
ਧੰਨਵਾਦ ਜੀ🙏🏻🙏🏻
Доступные форматы для скачивания:
Скачать видео mp4
-
Информация по загрузке: