Punjabi Brunch پنجابی برنچ

پنجابی برنچ – سنڈے دا سیاسی، ثقافتی تے پیار دا مسالا!
پنجابی برنچ عام سنڈے دی دال روٹی نئیں، ایہہ اے پوری تھا٘لی سیاسی مرچ مسالے نال، تے اُتے چھڑکیا ہویا ثقافتی چٹخارا، تے تڑکا افراد، ریاستاں تے سماج دیاں شوخیاں اُتے۔ زبان دی خوبصورتی دا ہلکا سا چھینٹا، تے محبت، امن تے جذبے دا مسالا ملا کے اوہ نسخہ بنیا جِڑا ہر پنجابی نوں ہر سنڈے، دنیا دے کسے کونے وچ وی لبھدا اے! 🌍✨🍲 عامر رانا تے عمران چوہدری نال ہر سنڈے برنچ انجوائے کرو۔
ਪੰਜਾਬੀ ਬ੍ਰੰਚ ਕੋਈ ਆਮ ਸੰਡੇ ਦੀ ਦਾਲ ਰੋਟੀ ਨਹੀਂ, ਇਹ ਹੈ ਪੂਰੀ ਥਾਲੀ ਰਾਜਨੀਤਕ ਮਿਰਚ ਮਸਾਲੇ ਨਾਲ, ਉੱਤੇ ਛਿੜਕਿਆ ਹੋਇਆ ਸੱਭਿਆਚਾਰਕ ਚਟਖਾਰਾ, ਤੇ ਤੜਕਾ ਵਿਅਕਤੀਆਂ, ਰਾਜਾਂ ਅਤੇ ਸਮਾਜ ਦੇ ਨਖਰੇਆਂ ਉੱਤੇ। ਜ਼ਬਾਨ ਦੀ ਖੂਬਸੂਰਤੀ ਦਾ ਹਲਕਾ ਛਿੜਕਾ, ਪਿਆਰ, ਅਮਨ ਅਤੇ ਜਜ਼ਬੇ ਦਾ ਮਸਾਲਾ ਮਿਲਾ ਕੇ ਉਹ ਨੁਸਖਾ ਬਣਦਾ ਹੈ ਜੋ ਹਰ ਪੰਜਾਬੀ ਨੂੰ ਹਰ ਸੰਡੇ, ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਲੋੜ ਹੁੰਦਾ ਹੈ! 🌍✨🍲 ਆਮਿਰ ਰਾਣਾ ਤੇ ਇਮਰਾਨ ਚੌਧਰੀ ਨਾਲ ਹਰ ਸੰਡੇ ਬ੍ਰੰਚ ਦਾ ਮਜ਼ਾ ਲਓ।Punjabi Brunch is not your average Sunday plate, it’s a buffet of political tadka, garnished with cultural chutney, and served hot with a crispy tarka on the crazy behaviors