اک پنجاب دی آبادی گھٹ رہی، دوجے دی ودھ۔ وزیر اعظم دا گونگا احتجاج
Автор: Punjabi Brunch پنجابی برنچ
Загружено: 2025-08-24
Просмотров: 90
پنجابی برنچ دے اس ویڈیو وچ رانے تے چودھری نے وزیر اعلیٰ مریم نواز دے جاپان دورے، پنجاب وچ ودھدیاں مسیتاں تے مدرسیاں توں لے کے پرلے پنجاب دی گھٹدی آبادی تک ہر موضوع ’تے چرچا کیتا۔ جانگلی پنجابی کی ہوندا اے تے او اج دے مولوی توں بہتر کیوں اے؟ ہسدے کھیڈے، وڈھیاں گلّاں کیتیاں رانے تے چودھری نے
ਇੱਕ ਪੰਜਾਬ ਦੀ ਆਬਾਦੀ ਘੱਟ ਰਹੀ, ਦੂਜੇ ਦੀ ਵੱਧ। ਪ੍ਰਧਾਨ ਮੰਤਰੀ ਦਾ ਗੂੰਗਾ ਇਤਰਾਜ਼
ਪੰਜਾਬੀ ਬ੍ਰੰਚ ਦੇ ਇਸ ਵੀਡੀਓ ਵਿੱਚ ਰਾਣੇ ਤੇ ਚੌਧਰੀ ਨੇ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਜਾਪਾਨ ਦੌਰੇ, ਪੰਜਾਬ ਵਿੱਚ ਵੱਧਦੀਆਂ ਮਸਜਿਦਾਂ ਤੇ ਮਦਰਸਿਆਂ ਤੋਂ ਲੈ ਕੇ ਦੂਜੇ ਪੰਜਾਬ ਦੀ ਘਟਦੀ ਆਬਾਦੀ ਤੱਕ ਹਰ ਵਿਸ਼ੇ ’ਤੇ ਚਰਚਾ ਕੀਤੀ। ਜੰਗਲੀ ਪੰਜਾਬੀ ਕੀ ਹੁੰਦਾ ਹੈ ਤੇ ਉਹ ਅੱਜ ਦੇ ਮੌਲਵੀ ਤੋਂ ਚੰਗਾ ਕਿਉਂ ਹੈ? ਹੱਸਦੇ ਖੇਡੇ, ਵੱਡੀਆਂ ਗੱਲਾਂ ਕੀਤੀਆਂ ਰਾਣੇ ਤੇ ਚੌਧਰੀ ਨੇ।
Доступные форматы для скачивания:
Скачать видео mp4
-
Информация по загрузке: