Rara Sahib Official

Rara Sahib Official
(1975-1988)

ਇਸ ਚੈਨਲ ਚ' ਰਾੜਾ ਸਾਹਿਬ ਦਾ ਉਹ ਲਾਸਾਨੀ ਦੌਰ
(ਈ.1975 ਤੋਂ ਈ.1988 ਤੱਕ)
ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਸ਼ਾਇਦ ਨਹੀਂ ਮਿਲਣੀ

(ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਜਾਣ ਮਗਰੋਂ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ)

ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ
ਬੇਮਿਸਾਲ,ਯਥਾਰਥ,ਅਨੋਖੇ,ਵਿਸਮਾਦਮਈ ਅਤੇ ਅਲੌਕਿਕ ਪ੍ਰਚਾਰ ਤੇ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਿਲੱਖਣ ਕੀਰਤਨ ਸ਼ੈਲੀ ਦੇ ਮੇਲਜੋਲ ਨਾਲ ਸਜੇ ਦੀਵਾਨਾਂ ਨੂੰ ਸੰਗਤ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀਆਂ ਕੁਛ ਅਜਿਹੀਆਂ ਯਾਦਾਂ
ਜੋ ਕਦੀ ਸੁਣੀਆਂ ਯਾ ਦੇਖੀਆਂ ਨਹੀਂ ਹੋਣਗੀਆਂ
ਵੀ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ

ਗੁਰਦਵਾਰਾ ਕਰਮਸਰ ਰਾੜਾ ਸਾਹਿਬ ਟ੍ਰਸਟ ਅਤੇ ਪ੍ਰਬੰਧਕ ਕਮੇਟੀ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ
ਕਿੰਤੂ ਉਪਰੋਕਤ ਸੰਤਾਂ ਮਹਾਂਪੁਰਖਾਂ ਨਾਲ ਸਾਡਾ ਪ੍ਰਮਾਰਥਕ ਸੰਬੰਧ ਹੈ
ਉਹਨਾਂ ਮਹਾਂਪੁਰਖਾਂ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ

ਪ੍ਰਚਾਰ ਤੋਂ ਇਲਾਵਾ ਕਿਸੀ ਹੋਰ ਮਨੋਰਥ ਲਈ ਕੋਈ ਵੀ ਅਪਲੋਡ ਨਹੀਂ ਕਰਦੇ ਹਾਂ

ਸਾਨੂੰ ਕਿਸੇ ਵੀ ਕਿਸਮ ਦੀ ਮਾਇਆ ਦੇ ਯੋਗਦਾਨ ਦੀ ਮੰਗ ਨਹੀਂ ਹੈ

ਅਪਲੋਡ ਕਰਨ ਤੋਂ ਪਹਿਲਾਂ ਅਸੀਂ ਆਡੀਓ ਨੂੰ ਸਾਫ਼ ਕਰਦੇ ਹਾਂ