ਗੁ. ਧਬਲਾਨ ਸਾਹਿਬ ਵਿੱਖੇ | ਸ੍ਰੀ ਸੰਤ ਹਰੀ ਕਮਲ ਜੀ | Sri Sant Hari Kamal Ji at G. Dhablan Sahib
Автор: Rara Sahib Official
Загружено: 2025-02-15
Просмотров: 18105
#rarasahibofficial
#harikamalji
#rarasahib
Playlist link for Sri Sant Hari Kamal Ji Haridwar Wale
• Sri Sant Hari Kamal Ji Haridwar Wale
Sri Sant Hari Kamal Ji at Gurdwara Sant Ashram Dhablan Sahib
Sant Isher Singh Ji Rara Sahib Wale
Rara Sahib Official
(1975-1988)
ਇਸ ਚੈਨਲ ਚ' ਰਾੜਾ ਸਾਹਿਬ ਦਾ ਉਹ ਲਾਸਾਨੀ ਦੌਰ (ਈ.1975 ਤੋਂ ਈ.1988 ਤੱਕ) ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਸ਼ਾਇਦ ਨਹੀਂ ਮਿਲਣੀ
(ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਜਾਣ ਮਗਰੋਂ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ)
ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਯਥਾਰਥ,ਅਨੋਖੇ,ਵਿਸਮਾਦਮਈ,ਅਲੌਕਿਕ ਪ੍ਰਚਾਰ ਅਤੇ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਿਲੱਖਣ ਕੀਰਤਨ ਸ਼ੈਲੀ ਦੇ ਮੇਲਜੋਲ ਨਾਲ ਸਜੇ ਦੀਵਾਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਸਾਰੇ ਦੀਵਾਨਾਂ ਦੀ ਆਡੀਓ (ਚਾਹੇ ਉਹ ਦੀਵਾਨ ਵੀਡੀਓ ਹੈ) ਨੂੰ ਸਾਫ ਕਰਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਜੇਕਰ ਇਸ ਯੂ ਟਿਊਬ ਚੈਨਲ (RARA SAHIB OFFICIAL)
ਦੇ ਨਾਮ ਤੇ ਕੋਈ ਵੀ ਤੁਹਾਡੇ ਕੋਲੋਂ ਕਿਸੀ ਵੀ ਤਰ੍ਹਾਂ ਦੀ ਮਾਇਕ ਮੱਦਦ ਯਾ ਹੋਰ ਮੱਦਦ ਮੰਗਦਾ ਹੈ ਤਾਂ ਉਸ ਲਈ ਤੁਸੀਂ ਖੁੱਦ ਜ਼ਿੰਮੇਂਵਾਰ ਹੋ ਅਸੀਂ ਬਿਲਕੁਲ ਵੀ ਨਹੀਂ
ਅਸੀਂ ਏਹ ਚੈਨਲ ਕਿਸੀ ਤੇ ਕੋਈ ਪ੍ਰਭਾਵ ਪਾਉਣ ਯਾ ਮਾਇਆ ਕਮਾਉਣ ਲਈ ਨਹੀਂ ਬਣਾਇਆ
👉ONLY!👈We Are Followers Of Jathedar Sant Baba Mohinder Singh Ji Rara Sahib.
We Are Uploading Diwans Only For Preaching Purposes.
👉Also👈Before Uploading We Clear the Audio(At Professional Levels)
👉Specially Note It👈
We Don't Need or Demand Any Type Of Monetary Contribution Or Donations.
We Aren't Uploading Diwans For Earning Purposes.
Do share and subscribe to the YouTube channel (RARA SAHIB OFFICIAL) to hear the unforgettable and precious memories of Jathedar Ji Maharaj and the jatha.
In this channel you will find Clear audios of almost each Diwan or Kirtan as we edit at professional levels before uploading
RARA SAHIB OFFICIAL (1975-1988)
We Hereby Uploading The Incomparable Era Of Rara Sahib (From 1975 To 1988) The Instance Of Which Can Never Be Found Anywhere worldwide
(Beginning With Blessings And Inspirations Of Sant Baba Kishan Singh Ji,After The Physical Demise Of Holy Sant Baba Isher Singh Ji Rara Sahib),
Diwans Adorned With Unique Kirtan Style Of Rara Sahib By Jathedar Sant Baba Mohinder Singh Ji And Bhai Amrik Singh Ji Are Hereby Uploaded After Clearing Audio Quality For Sangat
Attempts Have Been Made To Bring Most Of The Diwans For The Sangat(Audios And Videos Also).
#rs7588
#rajawaveeditors
#waddemahrajsantbabaishersinghjirarasahibwaleh
#chhoteymaharajsantbabakishansinghjirarasahibwaley
#jathedarsantbabamohindersinghjirarasahibwale
#mukhkirtaniyebhaiamriksinghjirarasahibwaley
#santbababhupindersinghjirarasahibjargwaley
#santbababaljindersinghjirarasahibwale
#puratanjathhararasahib
#rarasahibgurdwara
#jargsahiblive
#gurdwarajaergsahib
#rarasahiblivetoday
#rarasahibkirtan
#sant Sant Baba Baljinder Singh Ji Rara Sahib Wale | Baba Baljinder Singh Rara Sahib
Доступные форматы для скачивания:
Скачать видео mp4
-
Информация по загрузке: