Sunil Taneja- ਸਰਪੰਚ ਅਤੇ ਸਪੋਰਟਸ

ਕ੍ਰਿਕਟ, ਖ਼ਾਸ ਤੌਰ ਤੇ IPL ਅਤੇ ਪੰਜਾਬ ਕਿੰਗਸ ਦੀਆਂ ਗੱਲਾਂ। ਕਦੇ ਕਦੇ ਅੰਤਰਰਾਸ਼ਟਰੀ ਕ੍ਰਿਕੇਟ, ਤੇ ਹੋਰਨਾਂ ਖੇਡਾਂ ਦੀ ਗੱਲ ਵੀ ਹੋਵੇਗੀ ਮਾਲਕੋ। ਆ ਜਾਓ, ਚੱਕ ਲੋ ਗਲਾਸ ਲੱਸੀ ਵਾਲਾ ❤️❤️