ਟੈਸਟ ਜਿੱਤੇ, ਭੰਗੜੇ ਪਾਏ, ਨਾਲ ਹੋ ਗਏ ਪੰਗੇ
Автор: Sunil Taneja- ਸਰਪੰਚ ਅਤੇ ਸਪੋਰਟਸ
Загружено: 2025-07-08
Просмотров: 10326
ਬਰਮਿੰਘਮ ਵਿੱਚ ਟੈਸਟ ਮੈਚ ਜਿੱਤਣ ਵਾਲੀ ਭਾਰਤ, ਏਸ਼ੀਆ ਦੀ ਪਹਿਲੀ ਟੀਮ ਬਣ ਗਈ ਹੈ ਮਾਲਕੋ। ਸ਼ੁਭਮਨ ਗਿੱਲ ਨੇ ਰਿਕਾਰਡਾਂ ਤੇ ਰਿਕਾਰਡ ਬਣਾ ਤੇ ਹਨ। ਨਾਲੇ, ਵੈਭਵ ਸੂਰਯਵਾਂਸ਼ੀ ਹੱਲੇ ਵੀ ਪਟਾਕੇ ਪਾਂ ਰਿਹਾ ਹੈ। ਦਿਗਵੇਸ਼ ਰਾਠੀ ਨਾਲ ਕੀ ਭਾਣਾ ਵਾਪਰ ਗਿਆ? ਆਓ ਸਭ ਕਹਾਣੀਆਂ ਸੁਣੀਏ।
#Cricket #shubhmangill #cricketinpunjabi #engvsind #digveshrathi #suniltaneja
Доступные форматы для скачивания:
Скачать видео mp4
-
Информация по загрузке: