Amrit Bani Sukhmani

Like, comments, share and subscribe my channel 🙏🙏🙏❤️❤️❤️❤️
ਗੁਰੂ ਪਿਆਰੀ ਸਾਧ ਸੰਗਤ ਜੀ ਜੀ ਆਈਆਂ ਨੂੰ ਮੇਰੇ ਇਸ ਚੈਨਲ "anmol gurbaniya 'ਤੇ ਆਪ ਜੀ ਨੂੰ ਗੁਰੂਆਂ ਦੀ ਕਿਰਪਾ ਦੀ ਅਨਮੋਲ ਬਾਣੀਆਂ ਦਾ ਪਾਠ ਰੋਜ਼ਾਨਾ ਮਿਲਦਾ ਰਹੇਗਾ //ਪਾਠ ਕਰਦਿਆਂ ਅਨੇਕਾਂ ਭੁਲਾਂ ਹੋ ਜਾਣਗੀਆਂ ਅਣਜਾਣ ਸਮਝ ਕੇ ਬਖ਼ਸ ਦੇਣਾ //ਗੁਰਬਾਣੀ ਨਾਲ਼ ਜੁੜੋ ਤੇ ਅਪਣਾ ਮਨੁੱਖੀ ਜੀਵਨ ਸਫਲਾ ਕਰੋ //ਬਾਣੀ ਨਾਲ਼ ਜੁੜ ਕੇ ਮੇਰੇ ਚੈੱਨਲ ਨੂੰ SUBSCRIBE ਜਰੂਰ ਕਰ ਲੈਣਾ ਜਿਸ ਨਾਲ ਮੇਰਾ ਹੋਸ਼ਲਾਂ ਵਧੇਗਾ ਤੇ ਮੈਂ ਹੋਰ ਸੁੱਧ ਪਾਠ ਚੈਨਲ ਤੇ upload ਕਰਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸ਼ਾ! ਵਾਹਿਗੁਰੂ ਜੀ ਕੀ ਫਤਿਹ