September 30, 2025-Sukhmani sahib /Sukhmani sahib da jaap /gurbani simran /Nitnem sukhmani Sahib
Автор: Amrit Bani Sukhmani
Загружено: 2025-09-29
Просмотров: 28
September 30, 2025-Sukhmani sahib /Sukhmani sahib da jaap /gurbani simran /Nitnem sukhmani Sahib #fastsukhmanisahib #sukhmanisahib #sukhmanisahibji #sukhmanisahibpath #jaapsukhmanisahib #nitnemsukhmanisahib #wahegurusimran #nitnemjaap #sikhprayer #shabadgurbani #gurbanisimran #sukhmanisahibdapath #sukhmanisahibdapathfast
Subscribe to the channel for more videos Press the bell icon to get the first notifications
ਗੁਰੂ ਪਿਆਰੀ ਸਾਧ-ਸੰਗਤ ਜੀ! ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ,ਜੀ ਆਇਆਂ ਨੂੰ ਮੇਰੇ ਇਸ youtube ਚੈਨਲ ਤੇ ਗੁਰੂ ਪਿਆਰਿਓ ਇਸ ਚੈਨਲ ਤੇ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀਆਂ ਦਾ ਪਾਠ ਰੋਜ਼ਾਨਾ ਮਿਲਦਾ ਰਹੇਗਾ //ਜਪੁਜੀ ਸਾਹਿਬ, ਰਹਿਰਾਸ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਾਪੁ ਸਾਹਿਬ, ਅੰਨਦੁ ਸਾਹਿਬ, ਤੱਵ ਪ੍ਰਸਾਦਿ ਸਵੇਏ, ਚੌਪਈ ਸਾਹਿਬ, ਅਰਦਾਸ ਬੇਨਤੀ, ਹੁਕੂਮਨਾਮਾਂ ਤੇ ਹੋਰ ਗੁਰਬਾਣੀ ਦਾ ਪਾਠ ਲਗਾਤਾਰ ਮਿਲਦਾ ਰਹੇਗਾ //ਪਾਠ ਕਰਦੀਆਂ ਅਨੇਕਾਂ ਤਰਾਂ ਦੀ ਭਲਾਂ ਹੋ ਜਾਣਗੀਆਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਜੀ//ਤੇ ਗ਼ਲਤੀ ਹੋਈ ਹੈ ਤਾਂ ਦੱਸਣਾ ਜੀ ਕਿਉਂਕੀ ਗੁਰੂ ਗ੍ਰੰਥ ਸਾਹਿਬ ਜੀ ਅਥਾਹ ਸਾਗਰ ਹੈ ਵਡੇ ਤੋਂ ਵਡੇ ਗ੍ਰੰਥੀ ਸਿੰਘਾਂ ਤੋਂ ਵੀ ਗ਼ਲਤੀਆਂ ਹੋ ਜਾਂਦੀਆਂ ਹਨ ਮੈ ਤਾਂ ਆਪ ਜੀ ਦਾ ਇਕ ਛੋਟਾ ਜਿਹਾ ਬੱਚਾ ਹਾਂ ਵਾਹਿਗੁਰੂ ਜੀ ਮੈਨੂੰ ਭੁਲਾਂ ਬਖਛਣ //ਜੇ ਪਾਠ ਚੰਗਾ ਲਗੇ ਤਾਂ ਮੇਰੇ ਚੈਨਲ ਨੂੰ ਸੁਬਸਕ੍ਰਾਈਬ ਜਰੂਰ ਕਰ ਲੈਣਾ ਜੀ 🙏🙏
ਧੰਨਵਾਦ ਜੀ ਵਾਹਿਗੁਰੂ ਜੀ ਦਾ ਮੇਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਹਮੇਸ਼ਾਂ ਬਣਾ ਰਹੇ 🙏🙏
Copyright Disclaimer Under Section 107 of the Copyright Act 1976, allowance is made for fair use for purposes such as criticism, commentary, news reporting, scholarship, and research. Fair use is a use permitted by copyright law that may constitute infringement. Non-profit, educational or personal use suggestions balance in favor of fair use.
Доступные форматы для скачивания:
Скачать видео mp4
-
Информация по загрузке: