Panj peer sarkar

SADE ES CHENNAL TE PEERA DE KALME MANTER TE JANTER DUNIYA DE BHALE LYI PAYE JANGE 🙏
ਸਵਾਗਤ ਆ ਜੀ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ
ਅਸੀਂ ਇਸ ਚੈਨਲ ਦੇ ਉੱਤੇ ਜਾਦੂ ਟੂਣੇ ਤੋਂ ਤੰਗ ਪਰੇਸ਼ਾਨ ਲੋਕਾਂ ਲਈ ਟਾਲੇ ਟੱਪੇ ਹਥੌਲੇ ਤੇ ਕਲਮੇ ਕਲਾਮ ਪਾਉਦੇ ਆ ਤਾਂ ਜੋ ਸਿੱਧੀ ਸਾਧਨਾ ਕਰ ਸਕਣ ਤੇ ਦੁਨੀ ਦੁਨੀਆ ਦਾ ਭਲਾ ਕਰ ਸਕਣ
ਅਸੀਂ ਇਹ ਇਸ ਚੈਨਲ ਦੇ ਉੱਤੇ ਗੁਰੂ ਵਾਲਿਆਂ ਤੇ ਬਿਨਾਂ ਗੁਰੂ ਵਾਲਿਆਂ ਲਈ ਰਿੱਧੀਆਂ ਸਿੱਧੀਆਂ ਤੇ ਗੁਰੂਆਂ ਪੀਰਾਂ ਦੇ ਕਲਮੇ ਕਲਾਮ ਪਾਠ ਲੈ ਕੇ ਆਉਂਦੇ ਰਹਾਂਗੇ
ਜੋ ਵੀ ਇਨਸਾਨ ਦੀਨ ਦੁਨੀਆ ਦਾ ਭਲਾ ਕਰਨਾ ਚਾਹੁੰਦਾ ਆ ਪਰ ਉਹਦੇ ਕੋਲ ਗੁਰੂ ਨਹੀਂ ਹੈ ਗੁਰੂ ਦੀ ਬਹੁਤ ਭਾਲ ਕੀਤੀ ਗੁਰੂ ਨਹੀਂ ਮਿਲਿਆ ਉਹਨੂੰ ਅਸੀਂ ਗੁਰੂ ਵੀ ਬਣਾ ਕੇ ਦਵਾਂਗੇ ਤੇ ਹੋਰ ਵੀ ਜੋ ਸੇਵਾ ਕਰਨੀ ਚਾਹੁੰਦੇ ਆ ਉਹਦੇ ਵਿੱਚ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ
ਧੰਨਵਾਦ ਜੀ 🙏
ਜੈ ਪੰਜਾ ਪੀਰਾਂ ਦੀ ਜੈ ਖਵਾਜਾ ਪੀਰ 🙏

( Panjpeersarkar 0786 ) Instagram I'd te gal kr skde ho only msg 🙏