2200 ਖਵਾਜਾ ਵਿੱਚੋਂ ਜਲ ਦੇਵ ਕੋਣ ਹਨ /
Автор: Panj peer sarkar
Загружено: 2024-11-27
Просмотров: 837
2200 ਖਵਾਜਾ ਵਿੱਚੋਂ ਜਲ ਦੇਵ ਕੋਣ ਹਨ/ਜਲ ਦੇਵ ਕੋਣ ਸਨ ਗਲਤਫਹਿਮੀ ਚ ਨਾ ਰਹੋ/ਅਸੀਂ ਇਸ ਚੈਨਲ ਦੇ ਉੱਤੇ ਜਾਦੂ ਟੂਣੇ ਤੋਂ ਤੰਗ ਪਰੇਸ਼ਾਨ ਲੋਕਾਂ ਲਈ ਟਾਲੇ ਟੱਪੇ ਹਥੌਲੇ ਤੇ ਕਲਮੇ ਕਲਾਮ ਪਾਉਦੇ ਆ ਤਾਂ ਜੋ ਸਿੱਧੀ ਸਾਧਨਾ ਕਰ ਸਕਣ ਤੇ ਦੁਨੀ ਦੁਨੀਆ ਦਾ ਭਲਾ ਕਰ ਸਕਣ
ਅਸੀਂ ਇਹ ਇਸ ਚੈਨਲ ਦੇ ਉੱਤੇ ਗੁਰੂ ਵਾਲਿਆਂ ਤੇ ਬਿਨਾਂ ਗੁਰੂ ਵਾਲਿਆਂ ਲਈ ਰਿੱਧੀਆਂ ਸਿੱਧੀਆਂ ਤੇ ਗੁਰੂਆਂ ਪੀਰਾਂ ਦੇ ਕਲਮੇ ਕਲਾਮ ਪਾਠ ਲੈ ਕੇ ਆਉਂਦੇ ਰਹਾਂਗੇ
ਜੋ ਵੀ ਇਨਸਾਨ ਦੀਨ ਦੁਨੀਆ ਦਾ ਭਲਾ ਕਰਨਾ ਚਾਹੁੰਦਾ ਆ ਪਰ ਉਹਦੇ ਕੋਲ ਗੁਰੂ ਨਹੀਂ ਹੈ ਗੁਰੂ ਦੀ ਬਹੁਤ ਭਾਲ ਕੀਤੀ ਗੁਰੂ ਨਹੀਂ ਮਿਲਿਆ ਉਹਨੂੰ ਅਸੀਂ ਗੁਰੂ ਵੀ ਬਣਾ ਕੇ ਦਵਾਂਗੇ ਤੇ ਹੋਰ ਵੀ ਜੋ ਸੇਵਾ ਕਰਨੀ ਚਾਹੁੰਦੇ ਆ ਉਹਦੇ ਵਿੱਚ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ
ਧੰਨਵਾਦ ਜੀ 🙏
ਜੈ ਪੰਜਾ ਪੀਰਾਂ ਦੀ ਜੈ ਖਵਾਜਾ ਪੀਰ 🙏
( Panjpeersarkar 0786 ) Instagram I'd te gal kr skde ho only msg 🙏
Subscribe my YouTube channel
Доступные форматы для скачивания:
Скачать видео mp4
-
Информация по загрузке: