Mohammad Ikram
🌟 ਸਤਿ ਸ੍ਰੀ ਅਕਾਲ ਜੀ 🌟
ਮੈਂ ਮੁਹੰਮਦ ਇਕਰਾਮ ਹਾਂ, ਅਤੇ ਹਾਲਾਂਕਿ ਮੈਂ ਇਸਲਾਮ ਧਰਮ ਨਾਲ ਸਬੰਧਤ ਹਾਂ, ਪਰ ਸਿੱਖ ਧਰਮ ਅਤੇ ਉਸਦੇ ਮਹਾਨ ਇਤਿਹਾਸ ਲਈ ਮੇਰੇ ਮਨ ਵਿਚ ਗਹਿਰੀ ਸ਼ਰਧਾ ਹੈ।
ਸਿੱਖੀ ਦੀ ਰੂਹਾਨੀ ਸੋਚ, ਗੁਰੂ ਸਾਹਿਬਾਨਾਂ ਦੀ ਬੇਮਿਸਾਲ ਬਲਿਦਾਨੀ ਰੀਤ ਅਤੇ ਇਨਸਾਨੀਅਤ ਦੀ ਸਿੱਖ ਨੇ ਮੈਨੂੰ ਅੰਦਰੋਂ ਬਹੁਤ ਪ੍ਰਭਾਵਿਤ ਕੀਤਾ।
ਇਹੀ ਪਿਆਰ ਤੇ ਇੱਜ਼ਤ ਦੇ ਜਜ਼ਬੇ ਨਾਲ ਮੈਂ ਇਹ ਚੈਨਲ “Sikhism Di Gall” ਬਣਾਇਆ ਹੈ — ਜਿੱਥੇ:
🔸 ਅਸੀਂ ਗੁਰਦੁਆਰਾ ਸਾਹਿਬਾਂ ਦੇ ਇਤਿਹਾਸਕ ਦਰਸ਼ਨ ਕਰਵਾਉਂਦੇ ਹਾਂ
🔸 ਪੰਜਾਬ ਦੀ ਧਾਰਮਿਕ ਵਿਰਾਸਤ ਤੇ ਰੁਹਾਨੀ ਯਾਤਰਾ ਨੂੰ ਦਰਸਾਉਂਦੇ ਹਾਂ
🎯 Chennal Target:
📆 ਸ਼ੁਰੂਆਤ: 25 ਅਪ੍ਰੈਲ 2025
🚀 ਟੀਚਾ: 2025 ਦੇ ਅੰਤ ਤੱਕ 5,000+ ਸਬਸਕ੍ਰਾਈਬਰ ਪੂਰੇ ਕਰਨਾ
📢 ਤੁਹਾਡਾ ਇੱਕ Subscribe — ਮੇਰੇ ਲੱਖਾਂ ਸ਼ਬਦਾਂ ਵਰਗਾ ਸਾਥ ਹੋਵੇਗਾ।
👉 ਹੁਣੇ ਹੀ Subscribe ਕਰੋ ਤੇ ਬਣੋ ਇਸ ਰੂਹਾਨੀ ਯਾਤਰਾ ਦੇ ਸਾਥੀ
🔖 Hashtags:
#SikhismDiGall #sikhhistory #motivation #GurdwaraDarshan #SikhYatra #Gurbani #PunjabHeritage #SikhFaith #shabad #Punjabgurdwara #shabadkirtan #Sikhguru
ਆਪ ਜੀ ਦਾ ਛੋਟਾ ਭਰਾ
ਮੁਹੰਮਦ ਇਕਰਾਮ
ਜਦੋਂ ਇੱਕ ਅੰਗਰੇਜ਼ ਅਫ਼ਸਰ ਦੇ ਹੰਕਾਰ ਨੇ ਉਸਦੀ ਅੱਖਾਂ ਦੀ ਨਿਗਾ ਖਤਮ ਕਰ ਦਿੱਤੀ । ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਜੀ
45 ਦਿਨ ਰੁਕੇ ਸਨ ਪਿੰਡ ਘੁਡਾਣੀ ਕਲਾਂ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ । ਜ਼ਰੂਰ ਦਰਸ਼ਨ ਕਰੋ ਜੀ
13 ਮਹੀਨੇ 13 ਦਿਨ 13 ਘੜੀਆਂ 13 ਪਲ ਇਸ ਅਸਥਾਨ ਤੇ ਰੌਣਕਾਂ ਲਗਾਈਆਂ ਸਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਆਖਿਰ ਇਸ ਕੋਠੜੀ ਵਿੱਚ ਕਿਉਂ ਧੰਨ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜੀ ਨੇ ਇੱਕ ਰਾਤ ਗੁਜ਼ਾਰੀ ਸੀ ।
ਸਾਡੇ ਲਈ ਤਾਂ ਇਹ ਹੈ ਅਸਲੀ ਲਾਹੌਰ । ਗੁਰਦੁਆਰਾ ਸ੍ਰੀ ਗੁਰੂ ਕਾ ਲਾਹੌਰ ਸਾਹਿਬ ਜੀ । ਹਿਮਾਚਲ ਪ੍ਰਦੇਸ਼
ਤਿੰਨ ਮੰਜ਼ਿਲਾਂ ਵਾਲਾ ਖੂਹ ਪਹਿਲੀ ਵਾਰ ਦੇਖਿਆ ਹੈ । ਗੁਰਦੁਆਰਾ ਸ੍ਰੀ ਖੂਹ ਸਾਹਿਬ ਜੀ । ਧੰਨ ਮੀਰੀ ਪੀਰੀ ਦੇ ਮਾਲਿਕ ਜੀ
ਇੱਕੋ ਵੀਡੀਓ ਵਿੱਚ ਦੋ ਦੋ ਇਤਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਜੀ । ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ।
ਹਾਥੀ ਦਾ ਮੱਥਾ ਪਾੜ ਦਿੱਤਾ ਸੀ ਅਤੇ ਹੋਰ ਵੀ ਇਤਹਾਸ ਜਾਣੋ ਜੀ । ਗੁਰਦੁਆਰਾ ਸ੍ਰੀ ਅਨੰਦਗੜ੍ਹ ਸਾਹਿਬ ਜੀ
ਐਨਾ ਸੋਹਣਾ ਅਸਥਾਨ ਹੈ ਤੁਸੀਂ ਬਾਰ ਬਾਰ ਦੇਖੋਗੇ । ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਭੌਰਾ ਸਾਹਿਬ ਜੀ ।
ਆਖਿਰ ਕਿਸ ਗੱਲ ਤੋਂ ਖੁਸ਼ ਹੋ ਕੇ ਇੱਕ ਮੁਸਲਮਾਨ ਮਲਾਹ ਦੀ ਕਿਸਤੀ ਵਿੱਚ ਬੈਠੇ ਸਨ ਸ਼੍ਰੀ ਕਲਗ਼ੀਧਰ ਸੱਚੇ ਪਾਤਸ਼ਾਹ ਜੀ ।
ਗੋਲੀਆਂ ਦਾ ਢੇਰ ਲੱਗ ਗਿਆ ਸੀ ਸੋਹੇਲਾ ਘੋੜੇ ਦੇ ਜੋ ਸ਼ਰੀਰ ਤੇ ਲੱਗੀਆਂ ਸਨ । ਗੁਰਦੁਆਰਾ ਸ਼੍ਰੀ ਸੋਹੇਲਾ ਘੋੜਾ ਸਾਹਿਬ ਜੀ
ਹਰ ਵੇਲੇ ਧੂਣਾ ਚੱਲਦਾ ਰਹਿੰਦਾ ਹੈ ਇਸ ਗੁਰਦੁਆਰਾ ਸਾਹਿਬ ਵਿੱਚ । ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ । ਕੀਰਤਪੁਰ ਸਾਹਿਬ ਜੀ
ਸ਼੍ਰੀ ਗੁਰੂ ਤੇਗ਼ ਬਹਾਦੁਰ ਮਹਾਰਾਜ ਜੀ ਦੇ ਪਾਵਨ ਸ਼ੀਸ ਜੀ ਦਾ ਇਸ ਪਵਿੱਤਰ ਅਸਥਾਨ ਤੇ ਅੰਤਿਮ ਸੰਸਕਾਰ ਕੀਤਾ ਗਿਆ ਸੀ ।
ਕਿਉਂ ਬਣਾਇਆ ਸੀ ਕਿਲਾ ਤਾਰਾਗੜ੍ਹ ਸ਼੍ਰੀ ਕਲਗ਼ੀਧਰ ਸੱਚੇ ਪਾਤਸ਼ਾਹ ਜੀ ਨੇ ।500 ਬ੍ਰਹਮ ਗਿਆਨੀ ਤਪ ਕਰਦੇ ਸਨ ਇਸ ਅਸਥਾਨ ਤੇ
ਇੱਕੋ ਅਸਥਾਨ ਤੇ ਪੰਜ ਗੁਰੂ ਸਾਹਿਬਾਨ ਆਏ ਸਨ । ਕਰੋ ਦਰਸ਼ਨ ਜੀ | ਗੁਰਦੁਆਰਾ ਸ੍ਰੀ ਗੁਰੂਗੜ੍ਹ ਸਾਹਿਬ
ਧੰਨ ਧੰਨ ਮੀਰੀ ਅਤੇ ਪੀਰੀ ਦੇ ਮਾਲਿਕ ਜੀ ਸੈਰ ਕਰਦੇ ਹੋਏ ਇਸ ਅਸਥਾਨ ਤੇ ਆਏ ਸਨ । ਪਿੰਡ ਰਾੜਾ ਸਾਹਿਬ
20 ਫੁੱਟ ਖੁਦਾਈ ਤੋਂ ਬਾਅਦ ਮਿਲੇ ਸਨ ਪੁਰਾਣੇ ਬਰਤਨ ਅਤੇ ਸ਼੍ਰੀ ਸਾਹਿਬ । ਗੁਰਦੁਆਰਾ ਸ੍ਰੀ ਛੰਨ ਕੁੰਮਾ ਮਸ਼ਕੀ ਜੀ
ਲੱਤਾਂ ਕੰਬਦੀਆਂ ਸਨ ਲਾਰਡ ਵਿਲੀਅਮ ਵੈਂਟਿਕ ਦੀਆਂ ਮਹਾਰਾਜਾ ਰਣਜੀਤ ਸਿੰਘ ਜੀ ਮੂਹਰੇ ਆਉਣ ਵੇਲੇ । ਵਿਰਾਸਤੀ ਚੌਂਕੀ ਰੋਪੜ ।
ਇੱਕ ਡੱਕਾ ਵੀ ਨਹੀਂ ਲੈਕੇ ਜਾ ਸਕਦਾ ਇਸ ਜੰਗਲ ਵਿੱਚੋਂ ਕੋਈ । Gurdwara Sri Tapoban Dhakki Sahib Ji ।
ਗੁਰਦੁਆਰਾ ਸਾਹਿਬ ਭਾਈ ਘਨਈਆ ਜੀ । Gurdwara Bhai Ghanyia Ji । Anandpur Sahib Ji
ਦਾਲ ਸਬਜ਼ੀ ਵਿੱਚ ਕੀੜੇ ਮਕੌੜੇ ਦਿਖਦੇ ਸਨ ਅਤੇ ਪਾਣੀ ਵਿੱਚ ਖੂਨ ਦਿਸਦਾ ਸੀ || Gurdwara Sri Ballah Khalsa ji ||
ਇੱਥੇ ਗੁਰੂ ਜੀ ਦੀਆਂ ਸਿੰਘਣੀਆਂ ਦੇ ਸਾਬਤ ਪਿੰਜਰ ਮਿਲੇ ਸਨ | ਗੁਰਦੁਆਰਾ ਸ਼੍ਰੀ ਸ਼ਹੀਦ ਗੰਜ ਮੁਸ਼ਕੀਆਣਾ ਸਾਹਿਬ ਜੀ |
ਜਦ ਤੱਪਦਾ ਭੱਠਾ ਠੰਡਾ ਹੋ ਗਿਆ | ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਜੀ | ਰੋਪੜ ਪੰਜਾਬ
ਅੱਜ ਤੱਕ ਕਿਸੇ ਨੇ ਵੀ ਅੰਦਰੋਂ ਨਹੀਂ ਦੇਖਿਆ | ਉਹ ਕਮਰਾ ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜੇ ਸਨ |
ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀ || ਪਵਿੱਤਰ ਜੰਡ ਦੇ ਦਰੱਖ਼ਤ ਦੇ ਦਰਸ਼ਨ || ਪਵਿੱਤਰ ਖੂਹ ਦੇ ਦਰਸ਼ਨ
ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਜੀ || ਕਲਗ਼ੀਧਰ ਪਾਤਿਸ਼ਾਹ ਜੀ ਦਾ ਚੋਲਾ ਇੱਥੇ ਰੰਗਿਆ ਗਿਆ ਸੀ || ਮਾਛੀਵਾੜਾ ਸਾਹਿਬ