ਦਾਲ ਸਬਜ਼ੀ ਵਿੱਚ ਕੀੜੇ ਮਕੌੜੇ ਦਿਖਦੇ ਸਨ ਅਤੇ ਪਾਣੀ ਵਿੱਚ ਖੂਨ ਦਿਸਦਾ ਸੀ || Gurdwara Sri Ballah Khalsa ji ||
Автор: Mohammad Ikram
Загружено: 2025-09-21
Просмотров: 19
ਦਾਲ ਸਬਜ਼ੀ ਵਿੱਚ ਕੀੜੇ ਮਕੌੜੇ ਦਿਖਦੇ ਸਨ ਅਤੇ ਪਾਣੀ ਵਿੱਚ ਖੂਨ ਦਿਸਦਾ ਸੀ || Gurdwara Sri Ballah Khalsa ji || Himachal pradesh
Location,https://maps.app.goo.gl/EN4WAQSYR2C8B...
ਗੁਰਦੁਆਰਾ ਸ੍ਰੀ ਬੱਲ ਖਾਲਸਾ ਜੀ
ਇਸ ਵੀਡੀਓ ਵਿੱਚ ਅਸੀਂ ਗੁਰਦੁਆਰਾ ਸ੍ਰੀ ਬੱਲ ਖਾਲਸਾ ਜੀ ਨਾਲ ਸੰਬੰਧਿਤ ਇੱਕ ਅਹਿਮ ਇਤਿਹਾਸਕ ਘਟਨਾ ਨੂੰ ਸਾਂਝਾ ਕਰ ਰਹੇ ਹਾਂ। ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਦੇ ਇਨਸਾਨਾਂ ਨੂੰ ਦਾਲ ਸਬਜ਼ੀ ਵਿੱਚ ਮਕੌੜੇ ਦਿਖਦੇ ਸਨ ਪੀਣ ਵਾਲੇ ਪਾਣੀ ਵਿੱਚ ਖੂਨ ਦਿਸਦਾ ਸੀ। ਇਹ ਘਟਨਾ ਸਾਨੂੰ ਸਿੱਖ ਇਤਿਹਾਸ ਦੀ ਮਹਾਨਤਾ, ਸਿੱਖਾਂ ਦੀ ਅਟੱਲ ਸ਼ਰਧਾ ਅਤੇ ਗੁਰਦੁਆਰਿਆਂ ਦੇ ਮਹੱਤਵ ਬਾਰੇ ਸਿਖਾਉਂਦੀ ਹੈ।ਅਤੇ ਸ੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਨੇ ਉਹਨਾਂ ਪਰਿਵਾਰਾਂ ਤੇ ਅਪਣੀ ਮੇਹਰ ਨਾਲ ਸੱਭ ਕੁੱਝ ਠੀਕ ਕੀਤਾ ਸੀ || ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ||
🙏 ਇਹ ਵੀਡੀਓ ਦੇਖੋ ਅਤੇ ਸਿੱਖ ਧਰਮ ਨਾਲ ਜੁੜੀ ਹੋਈਆਂ ਮਹੱਤਵਪੂਰਨ ਗੱਲਾਂ ਨੂੰ ਜਾਣੋ।
ਕਿਰਪਾ ਕਰਕੇ ਵੀਡੀਓ ਨੂੰ Like, Share ਅਤੇ Subscribe ਜ਼ਰੂਰ ਕਰੋ।
#Sikhism #SikhHistory #Gurdwara #SikhStories #SikhDharam #SikhismDiGall #PaathshahiNovi #SikhVideos #SikhHeritage #GurdwaraHistory
Доступные форматы для скачивания:
Скачать видео mp4
-
Информация по загрузке: