ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਬਾਰੇ ਗੁਝੇ ਸਚ। The Real Story of Siri Guru Arjun Dev Ji's Martyrdom
Автор: Gurmat Bibek
Загружено: 2025-05-30
Просмотров: 2583
ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਐਨਾ ਮਹਾਨ ਵਾਕਿਆ ਹੈ ਕਿ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ ਪਰ ਅਫਸੋਸ ਹੈ ਕਿ ਅਸੀਂ ਇਸ ਮਹਾਨ ਸ਼ਹੀਦੀ ਦੀ ਕੀਮਤ ਤਾਂ ਕੀ ਪਾਉਣੀ ਸੀ, ਸਾਨੂੰ ਤੇ ਅਜੇ ਤਕ ਇਹੋ ਸਮਝ ਨਹੀਂ ਆਈ ਕਿ ਇਸ ਸ਼ਹੀਦੀ ਦੇ ਅਸਲ ਕਾਰਨ ਕੀ ਸਨ ਅਤੇ ਅਸਲ ਦੋਸ਼ੀ ਕੌਣ ਸਨ। ਸਾਡੀ ਅਜ ਦੀ ਵੀਡੀਓ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਦੇ ਕਾਰਨਾਂ ਦੀ ਬਹੁਤ ਡੂੰਘਾਈ ਨਾਲ ਵਿਚਾਰ ਕਰੇਗੀ ਜਿਸ ਸਦਕਾ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਗਲਾਂ ਦਾ ਪਤਾ ਲਗੇਗਾ। ਭਾਂਵੇਂ ਇਹ ਵੀਡੀਓ ਥੋੜੀ ਲੰਬੀ ਹੈ ਪਰ ਤੁਸੀਂ ਜ਼ਰੂਰ ਹੀ ਸਬਰ ਧਾਰਕੇ ਇਹ ਵੀਡੀਓ ਦੇਖਿਓ। ਤੁਹਾਨੂੰ ਪਛੁਤਾਵਾ ਨਹੀਂ ਹੋਵੇਗਾ। ਹੋਰਨਾਂ ਨੂੰ ਵੀ ਇਹ ਵੀਡੀਓ ਦਿਖਾਓ ਜੀ।
The martyrdom of Siri Guru Arjun Dev jee is a great event, but alas, Sikhs have not understood the greatness of this martyrdom. So much so that most Sikhs are not even aware of the real reasons why Guru Sahib attained martyrdom and who the culprits behind it were. Today’s video is a bit long, but we assure you that it’s worth spending your time on. You will not regret the time spent on watching this video. Please share it liberally.
PayPal/Credit: http://www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: [email protected]
For more content by Gurmat Bibek Sevadaars please visit:
http://www.gurmatbibek.com/
/ gurmat-bibek
/ gurmat-bibek-daily
/ gurmatbibek
Доступные форматы для скачивания:
Скачать видео mp4
-
Информация по загрузке: