ਲੁਧਿਆਣੇ ਤੋ ਤਖ਼ਤ ਸ੍ਰੀ ਹਜ਼ੂਰ ਸਾਹਿਬ(22 ਵੈ ਦਿਨ ਪਹੁੰਚੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ)black rider badesha
Автор: Black rider_ BADESHA
Загружено: 2025-12-26
Просмотров: 147
ਪਿਆਰਿਓ ਆਪਣੀ ਸਾਈਕਲ ਯਾਤਰਾ ਲੁਧਿਆਣੇ ਤੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਅੱਜ 22 ਵਾਂ ਦਿਨ ਹੈ ਅੱਜ ਆਪਾ 125 km ਦਾ ਸਫ਼ਰ ਤੈਅ ਕੀਤਾ ਤੇ ਪਹੁੰਚੇ ਆਪਣੀ ਸਫ਼ਰ ਦੀ ਮੰਜ਼ਿਲ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਆਪਾ ਲੁਧਿਆਣੇ ਤੋ ਇਕੱਲਿਆ ਨੇ ਚਾਲੇ ਪਾਏ ਸੀ ਤੇ ਪਹੁੰਚੇ ਅਸੀ ਦੋ ਸਿੰਘ ਪਿਆਰਿਓ ਸਾਰੇ ਸਫ਼ਰ ਵਿੱਚ ਪ੍ਰਮਾਤਮਾ ਆਪਣੇ ਅੰਗ ਸੰਗ ਸਹਾਈ ਰਹੇ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ ਸਫ਼ਰ ਬਿਨਾਂ ਕੋਈ ਬਿਗਣ ਦੇ ਸੰਪੂਰਨ ਹੋਇਆ
#yatra ਹਜੂਰ ਸਾਹਿਬ ਨਾਂਦੇੜ
#ਲੁਧਿਆਣੇ ਤੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਾਈਕਲ ਯਾਤਰਾ
#ਗੁਰੂ ਗੋਬਿੰਦ ਸਿੰਘ ਮਾਰਗ ਦਰਸ਼ਕ
ਨਿਹੰਗ ਸਿੰਘ ਯਾਤਰਾ
cycle yatra hajur sahib
black rider badesha
#black rider badesha
Punjab to hajur sahib
Доступные форматы для скачивания:
Скачать видео mp4
-
Информация по загрузке: