ਲੁਧਿਆਣੇ ਤੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਾਈਕਲ ਤੇ(ਗੁਰੂਦਵਾਰਾ ਬੜੀ ਸੰਗਤ ਬੁਰਹਾਨਪੁਰ)Day 20 black rider badesha
Автор: Black rider_ BADESHA
Загружено: 2025-12-24
Просмотров: 151
ਅੱਜ 20 ਵੇਂ ਦਿਨ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨ gurudwara ਬੜੀ ਸੰਗਤ ਬੁਰਹਾਨਪੁਰ ਅੱਜ ਦਾ ਸਫ਼ਰ ਬਹੁਤ ਲੰਬਾ ਤੇ ਬਹੁਤ ਜੋਰ ਲਵਾਨ ਵਾਲਾ ਸੀ ਅੱਜ ਗੁਰੂਦਵਾਰਾ ਬੜੀ ਸੰਗਤ ਬੁਰਹਾਨਪੁਰ ਤੋ ਚਾਲੇ ਪਾਏ ਤੇ ਰਾਸਤੇ ਵਿੱਚ ਮਲਕਾਪੁਰ ਦਾ ਇਤਹਾਸਿਕ ਅਸਥਾਨ ਪਾਤਸਾਹੀ ਦਸਵੀ ਦੇ ਦਰਸਨ ਕੀਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਨਿਮਵਤ ਦੇ ਕਹਿਣ ਤੇ ਇੱਥੇ ਖੂਹ ਪੁੱਟਵਾਇਆ ਜਿਸ ਵਿੱਚੋਂ ਮਿੱਠਾ ਪਾਣੀ ਨਿਕਲਿਆ ਇਹ ਗੁਰੂ ਘਰ ਬੁਰਹਾਨਪੁਰ ਤੋ ਨਦੁਰਾ ਨੂੰ ਜਾਦੇ ਹੋਏ ਨਦੂਰਾ ਤੋ 25 km ਪਹਿਲਾ ਬਜ਼ਾਰ ਵਿੱਚ ਦੀ ਲੰਘ ਕੇ ਹੈ
#yatra hajur sahib
#ਲੁਧਿਆਣੇ ਤੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਾਈਕਲ ਯਾਤਰਾ
#ਗੁਰੂਦਵਾਰਾ ਮਲਕਾਪੁਰ ਬੜੀ ਸੰਗਤ
#ਨਿਹੰਗ ਸਿੰਘ ਸਾਈਕਲ ਯਾਤਰਾ
#yatra 2025
#ਗੁਰੂ ਗੋਬਿੰਦ ਸਿੰਘ ਮਾਰਗ ਸਾਈਕਲ ਯਾਤਰਾ
#black rider badesha
#solo travel with nihang
#ਬੁੱਢਾ ਦਲ
Доступные форматы для скачивания:
Скачать видео mp4
-
Информация по загрузке: