Chak 17 | Rakh Mundeke Kalan راکھ مندیکے کلاں | Kasur | Punjab Partition 1947 | JSP-87
Автор: Jeevay Sanjha Punjab
Загружено: 2021-01-21
Просмотров: 5767
#chak17 #kasur #Rakhmudekekalan
ਲਹਿੰਦੇ ਪੰਜਾਬ ਦੇ ਜਿਲ੍ਹਾ ਕਸੂਰ ਦਾ ਪਿੰਡ ਚੱਕ 17 ਜੋ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਇਸ ਪਿੰਡ ਤੋਂ ਪਰਵਾਸ ਕਰਕੇ ਗਏ ਸ੍ਰ ਸ਼ਬੇਗ ਸਿੰਘ ਦੇ ਸਪੁੱਤਰ ਸ੍ਰ ਦਰਬਾਰਾ ਸਿੰਘ ਇਸ ਵੀਡੀਓ ਚ ਆਪਣੇ ਵੱਡਿਆਂ ਬਾਰੇ ਅਤੇ ਪਿੰਡ ਬਾਰੇ ਦੱਸ ਰਹੇ ਹਨ। ਨਾਲ ਹੀ ਚੱਕ 17 ਪਿੰਡ ਦੇ ਬਜ਼ੁਰਗ ਮੁਹੰਮਦ ਸ਼ਫ਼ੀ ਜੀ, ਜਿਨ੍ਹਾਂ ਦੀ ਉਮਰ ਵੰਡ ਮੌਕੇ 20-22 ਸਾਲ ਸੀ, ਉਹ ਅੱਜ ਵੀ ਪਿੰਡ ਦੇ ਹੋਟਲ ਦੇ ਬਹਿ ਕੇ ਸਭ ਨੂੰ ਸਿੱਖਾਂ ਨਾਲ ਬਿਤਾਏ ਹੋਏ ਖੂਬਸੂਰਤ ਪਲ ਤੇ ਯਾਦਾਂ ਸਾਂਝੀਆਂ ਕਰਦੇ ਹਨ। 74 ਸਾਲਾਂ ਬਾਅਦ ਮੁਹੰਮਦ ਸ਼ਫੀ ਜੀ ਅਤੇ ਸ੍ਰ ਦਰਬਾਰਾ ਸਿੰਘ ਹੋਰਾਂ ਦੀ ਕਿਸ ਤਰ੍ਹਾਂ ਗੱਲਬਾਤ ਹੋਈ, ਇਸ ਵੀਡੀਓ ਵਿੱਚ ਦੇਖ ਸਕਦੇ ਹੋ।
لہندے پنجاب دے ضلع قصور، دا پنڈ چک 17 جو کہ پنجاب دی ونڈ توں پہلاں سکھاں مسلماناں آتے ہندوؤاں دا سانجھا پنڈ ہندا سی. اس پنڈ توں مائگریٹ ہوئے شابیج سنگھ جی دے پُتر دربارا سنگھ اس ویڈیو اچ اپنے وڈیاں بارے اور پنڈ بارے دس رہے نے.
اس پنڈ دے بزرگ شفی جی جنہاں دی عمر 47 دی ونڈ ویلے 20-22 سال سی. او آج وی پنڈ دے اک ہوٹل تے بیٹھ کے سب نوں سکھاں نال بیتائے خوبصورت ویلے دیاں یاداں سانجھی کردے نے.. اور کس طرح 74 سال بعد شفی جی دی اپنے دوست دے پُتر نال گل ہوئی پوری جانکاری لئی وڈیو دیکھو، شکریہ
Доступные форматы для скачивания:
Скачать видео mp4
-
Информация по загрузке: