Bhai Daya Singh ji da Kautak Nanded Vikhe-Katha Sooraj Prakash-Sant Giani Inderjeet Singh Raqbe Wale
Автор: Khalsa 1699
Загружено: 2018-10-05
Просмотров: 19974
ਨਾਂਦੇੜ ਦੀ ਧਰਤੀ ਤੇ ਪਿਅਾਰੇ ਭਾੲੀ ਦਯਾ ਸਿੰਘ ਜੀ ਸਚੱਖੰਡ ਪਿਅਾਨਾ ਕਰਨ ਦੀ ਤਿਅਾਰੀ ਕਰਦੇ ਹੋੲੇ ਅਾਪਨੇ ਪੰਜ ਭੂਤਕੱ ਸ਼ਰਿਰ ਨੂੰ ਤਿਅਾਗ ਦਿੰਦੇ ... ਦਸਵੇੰ ਪਾਤਿਸ਼ਾਹ ਨੂੰ ਭਾੲੀ ਦਯਾ ਸਿੰਘ ਜੀ ਬਾਰੇ ਪਤਾ ਲਗੱਣ ਤੇ ਓੁਹਨਾਂ ਨੂੰ ਮੁੜ੍ਹ ਅਾਓੁਣ ਦਾ ਹੁਕਮ ਕਰਨਾ ... ਪਿਅਾਰੇ ਭਾੲੀ ਦਯਾ ਸਿੰਘ ਜੀ ਮੁੜ੍ਹ ਦਸਵੇੰ ਪਾਤਿਸ਼ਾਹ ਜੀ ਦੇ ਚਰਨਾਂ ਵਿਚ ਅਾ ਬਿਰਾਜਨਾ।
ਸੰਪ੍ਰਦਾਵਾਂ ਵਿਚ ਪ੍ਰਚਲਿਤ ਸਾਖੀ ਬਾਬਾ ਦੀਪ ਸਿੰਘ ਜੀ ਵਲੋੱੰ ਦਸਵੇੰ ਪਾਤਿਸ਼ਾਹ ਜੀ ਨੂੰ ਬੇਨਤੀ ਕਰਨੀ ... ਜਿਸਦੇ ਸਰੂਪ ਮਹਾਰਾਜ ਬਾਬਾਜੀ ਨੂੰ ਸਿਰ ਦੇਣ ਦੀ ਬਾਜੀ ਲਓੁਣੀ ਪੈਣ ਦਾ ਬਚਨ ਸੁਣਾਓੁਣਾ।
ਜ਼ਰੂਰ ਸੁਣਿਓ ਜੀ।🙏🏻
ਕਥਾ ਗੁਰ ਪ੍ਰਤਾਪ ਸੂਰਜ ਗ੍ਰੰਥ ਅਯਾਨ_੨ ਅਧਿਅਾੲਿ_੧੪ - ਕਥਤਕਾਰ ਸੰਤ ਗਿਅਾਨੀ ੲਿੰਦਰਜੀਤ ਸਿੰਘ ਜੀ ਰਕੱਬੇ ਵਾਲੇ।
Pls do listen & share🙏🏻
Subscribe Channel.
#khalsa1699
#katha
#surajprakash
Доступные форматы для скачивания:
Скачать видео mp4
-
Информация по загрузке: