ਮੇਲਾ ਤੀਆਂ ਦਾ ਰਾਮਲੀਲਾ ਗਰਾਉਡ ਧਨੌਲਾ | Teeyan Dhanaula | Teeyan da Mela | Aman Studio Live |
Автор: Dhanaula News Tv
Загружено: 2022-08-07
Просмотров: 1698
ਮੇਲਾ ਤੀਆਂ ਦਾ ਰਾਮਲੀਲਾ ਗਰਾਉਡ ਧਨੌਲਾ | Teeyan Dhanaula | Teeyan da Mela | Aman Studio Live |
ਤੀਆਂ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਪੁਰਾਣੇ ਸਮੇ ਤੋ ਹੀ ਮਨਾਇਆ ਜਾਦਾ ਹੈ ਇਹੇ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਹੁੰਦਾ ਹੈ ਇਸ ਮਹੀਨੇ ਵਿੱਚ ਸਾਰੇ ਪਿੰਡ ਦੀਆਂ ਕੁੜੀਆਂ ਇੱਕਠੀਆਂ ਹੋ ਕੇ ਗੀਤ,ਬੋਲੀਆਂ,ਗਿੱਧਾ ਤੇ ਪੀਘਾਂ ਝੂਟਦੀਆਂ ਹਨ ਇਹੇ ਤਿਉਹਾਰ ਕੁੜੀਆ ਆਪਣੇ ਪੇਕੇ ਪਿੰਡ ਵਿੱਚ ਮਨਾਇਆ ਜਾਦਾ ਹੈ ਹੁਣ ਕੁੱਝ ਸਮੇ ਤੋ ਤੀਆਂ ਅਲੋਪ ਹੋ ਗਈਆਂ ਸੀ ਪਰ ਹੁਣ ਇਹੇ ਸਾਰੇ ਹੀ ਪਿੰਡਾ ਵਿੱਚ ਤੀਆ ਲੱਗਣੀਆ ਸ਼ੁਰੂ ਹੋ ਗਈਆਂ ਹਨ
#Aman_Studio_Live #teeyandamelalive #teeyan_da_program_dhanaula #ਪੰਜਾਬੀ_ਰਿਸ਼ਤਿਆਂ_ਤੇ_ਬੋਲੀਆਂ #ਤੀਆਂ #ਪੰਜਾਬੀ_ਸੱਭਿਆਚਾਰ_ਪੰਜਾਬੀ_ਗਿੱਧਾ #gidha #giddha #gidha_punjabi_song
#ਤੀਆਂ #ਤੀਆਂ_ਤੀਜ_ਦੀਆਂ #ਤੀਆਂ_ਦਾ_ਸੰਧਾਰਾ #ਤੀਆਂ_ਦਾ_ਸੰਧਾਰਾ_ਵਿੱਚੋਂ_ਨਿਕਲੇ_ਕੀੜੇ #ਪੰਜਾਬੀ_ਬੋਲੀਆ #ਪੇਕਿਆਂ_ਦੀ_ਘਾਟ #ਤੀਜ_ਦਾ_ਤਿਉਹਾਰ
Доступные форматы для скачивания:
Скачать видео mp4
-
Информация по загрузке: