ਬਲਵਿੰਦਰ ਸਿੰਘ ਖੋਜਕੀਪੁਰ ਦੇ ਮੂੰਹੋਂ ਦਰਬਾਰ ਸਾਹਿਬ 'ਤੇ ਹਮਲੇ ਦਾ ਅੱਖੀਂ ਡਿੱਠਾ ਹਾਲ
Автор: TALKING PUNJAB
Загружено: 2022-10-17
Просмотров: 16063
ਬਲਵਿੰਦਰ ਸਿੰਘ ਖੋਜਕੀਪੁਰ ਦਾ ਕਹਿਣਾ ਹੈ ਕਿ ਉਹ ਆਖਰੀ ਸਮੇਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਰਿਹਾ ਅਤੇ ੬ ਜੂਨ ਨੂੰ ਫੌਜ ਨੇ ਉਸ ਨੂੰ ਅਕਾਲ ਤਖਤ ਦੇ ਬਾਹਰੋਂ ਗ੍ਰਿਫਤਾਰ ਕੀਤਾ. ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਨੇ ਖੋਜਕੀਪੁਰ ਨਾਲ ੨੦੧੪ ਵਿਚ ਇਹ ਇੰਟਰਵਿਊ ਕੀਤਾ ਸੀ ਜਿਸ ਵਿਚ ਉਸ ਨੇ ਕੁਝ ਅਜਿਹੀਆਂ ਗੱਲਾਂ ਕੀਤੀਆਂ ਹਨ ਜਿਹਨਾਂ ਬਾਰੇ ਪੜਚੋਲ ਦੀ ਲੋੜ ਹੈ. ਉਹਨਾਂ ਨੇ ਕੈਮਰੇ ਤੋਂ ਪਾਸੇ ਹੋ ਕੇ ਬਹੁਤ ਗੱਲਾਂ ਅਜਿਹੀਆਂ ਵੀ ਕੀਤੀਆਂ ਜਿਹੜੀਆਂ ਵੱਡੇ ਸਵਾਲ ਖੜ੍ਹੇ ਕਰਦਿਆਂ ਹਨ ਅਤੇ ਅਜਿਹੇ ਸਵਾਲਾਂ ਬਾਰੇ ਟੀਵੀ ਸੀਰੀਜ਼ "ਐਂਡ ਦੇ ਓਕਉਪਾਈਡ ਮੀ" ਵਿਚ ਖੁਫੀਆ ਏਜੰਸੀਆਂ ਦੇ ਕਿਰਦਾਰ ਬਾਰੇ ਚੰਗੀ ਤਰਾਂ ਰੋਸ਼ਨੀ ਪੈ ਗਈ ਹੈ. ਤੁਹਾਡਾ ਸਾਰੀਆਂ ਦਾ ਸ਼ੁਕਰੀਆ!
Доступные форматы для скачивания:
Скачать видео mp4
-
Информация по загрузке: