ਸੰਤ ਭਿੰਡਰਾਂਵਾਲਿਆਂ ਦਾ ਉਭਾਰ ਅਤੇ ਉਸ ਵੇਲੇ ਦਾ ਪੰਜਾਬ | Dalbir Singh Journalist
Автор: TALKING PUNJAB
Загружено: 2022-10-18
Просмотров: 61524
ਸਿੱਖ ਸੰਸਾਰ 'ਚ ਸੰਤ ਭਿੰਡਰਾਂਵਾਲਿਆਂ ਦਾ ਉਭਾਰ ਕਿਵੇਂ ਹੋਇਆ ਅਤੇ ਉਸ ਵੇਲੇ ਦਾ ਪੰਜਾਬ ਕਿੰਜ ਦਾ ਸੀ. ਕਿਹੜੇ ਕਾਰਨ ਸਨ ਜਿਹਨਾਂ ਦਾ ਸਿਖਾਂ ਨੂੰ ਕੁੱਟਣ ਅਤੇ ਤਸ਼ੱਦਦ ਕਰਨ ਲਈ ਰਾਹ ਤਿਆਰ ਕੀਤਾ ਗਿਆ. ਇਸ ਦੇ ਇਲਾਵਾ ਬਾਦਲਾਂ ਦਾ ਪੰਜਾਬ ਨੂੰ ਨਰਕ ਬਣਾਉਣ ਲਈ ਕਿੰਨਾ ਯੋਗਦਾਨ ਹੈ, ਇਹ ਸਭ ਸਵਾਲਾਂ ਦੇ ਜਵਾਬ ਦਿਤੇ ਹਨ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਨੇ. ਦਲਬੀਰ ਸਿੰਘ (ਮਰਹੂਮ) ਨਾਲ ਇਹ ਇੰਟਰਵਿਊ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਨੇ ੨੦੧੪ ਵਿਚ ਕੀਤੀ ਸੀ. ਚੈੱਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ.
Доступные форматы для скачивания:
Скачать видео mp4
-
Информация по загрузке: