Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਘਰ, ਪਰਿਵਾਰ ਦੇ ਵਿੱਚ ਆਪਸੀ ਪ੍ਰੇਮ, ਇਤਫ਼ਾਕ ਵਧਾਉਣ ਲਈ ਧਿਆਨ ਦਿਓ || Bhai Sukhdev Singh Ji Dalla

Автор: Sangat Sewa

Загружено: 2025-07-31

Просмотров: 63040

Описание:

Sangat Sewa

ਅੱਜ ਵਾਲੀ ਕਥਾ ਦਾ ਵਿਸ਼ਾ:-

ਘਰ, ਪਰਿਵਾਰ ਦੇ ਵਿੱਚ ਆਪਸੀ ਪ੍ਰੇਮ, ਇਤਫ਼ਾਕ ਵਧਾਉਣ ਲਈ ਧਿਆਨ ਦਿਓ || Bhai Sukhdev Singh Ji Dalla

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

ਸੰਗਤ ਨਾਲ ਕੁਝ ਜਰੂਰੀ ਬਾਤਾਂ

ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਇਸ ਭਿਆਨਕ ਸਮੇਂ ਦੇ ਵਿੱਚੋਂ ਉਹੀ ਬਿਨ੍ਹਾਂ ਕਿਸੇ ਪਾਪਾ ਕੀਤਿਆਂ ਗੁਜ਼ਰ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ,ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ,ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ 🙏🏻🙏🏻🙏🏻🙏🏻

ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ

ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ

ਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ

ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ 🙏🏻🙏🏻

‎⁨@gyan_sagar_40⁩ 

#gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #trending

ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 💞🌷

ਘਰ, ਪਰਿਵਾਰ ਦੇ ਵਿੱਚ ਆਪਸੀ ਪ੍ਰੇਮ, ਇਤਫ਼ਾਕ ਵਧਾਉਣ ਲਈ ਧਿਆਨ ਦਿਓ || Bhai Sukhdev Singh Ji Dalla

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਜਿਸ ਘਰ ਚ ਸੇਵਾ, ਸਿਮਰਨ ਤੇ ਗੁਰਬਾਣੀ ਨਹੀਂ ਪੜੀ ਜਾਂਦੀ ਉਸ ਘਰ ਚ ਭੂਤਨੇ ਵਸਦੇ ਹਨ || Bhai Sukhdev Singh Ji Dalla

Nitnem panj bania | ਨਿਤਨੇਮ ਪੰਜ ਬਾਣੀਆ | Vol 261 | japji sahib | panj bania da path | @Satgurpyare

ਜਦੋਂ ਮਨੁੱਖ ਦੁਬਿਧਾ ਵਿੱਚੋਂ ਨਿਕਲ ਕੇ ਇੱਕ ਅਕਾਲ ਪੁਰਖ ਦੇ ਲੜ ਲਗਦਾ ਹੈ ਤਾਂ ਸੁਣੋ | Bhai Sukhdev Singh Ji Dalla

ਅੱਜ ਰੱਜਿਆਂ ਨੂੰ ਰਜਾਉੰਦੀ ਦੁਨੀਆਂ ਗਰੀਬ ਦੀ ਕੋਈ ਨੀ ਬਾਂਹ ਫੜਦਾ || bhai Sukhdev Singh Ji Dalla

ਬਹੁਤਾ ਨਾ ਸੋਚਿਆ ਕਰ ਇੱਕ ਵਾਰ ਰੱਬ ਤੇ ਛੱਡ ਕੇ ਤਾਂ ਦੇਖ ਇੱਕ ਵਾਰ ਜਰੂਰ ਸੁਣਿਓ || Katha Bhai Sukhdev Singh Ji

9 July 2025 Japji Sahib | Panj Bania Nitnem | Nitnem Sahib | ਨਿੱਤਨੇਮ ਸਾਹਿਬ । ਪੰਜ ਬਾਣੀਆਂ । ਚੌਪਈ ਸਾਹਿਬ

DHAN DHAN RAMDAS GUR | GURBANI JUKEBOX | BHAI BALDEV SINGH BHOOLPUR | HAZOORI RAGI SRI DARBAR SAHIB

2026 ਨਵੇੰ ਦੀ ਸ਼ੁਰੂਆਤ ਤੇ ਕੀ ਬੋਲੇ ਭਾਈ ਸਾਹਿਬ ਕਰਮਾਂ ਵਾਲੇ ਸੁਣਨਗੇ ਇਹ ਕਥਾ || bhai sukhdev singh ji dalla

ਲਵ ਮੈਰਿਜ ਦੀ ਅਣਸੁਣੀ ਘਟਣਾ ਨੌਜਵਾਨ ਬੱਚੇ ਬੱਚੀਆਂ ਜਰੂਰ ਧਿਆਨ ਦੇਣ || bhai sukhdev singh ji dalla

21/01/2026 ਜਪੁਜੀ ਸਾਹਿਬ // ਜਪੁਜੀ ਸਾਹਿਬ ਦਾ ਪਾਠ // japji sahib da path // japji sahib gurbani jaap

ਜੇਕਰ ਸੇਵਾ ਅਤੇ ਸਿਮਰਨ ਨਿਰੰਤਰ ਕਰ ਰਹੋ ਹੋ ਤਾਂ ਸਮਝੋ ਪਰਮਾਤਮਾ ਦੂਰ ਨਹੀਂ, ਸੁਣੋ || Bhai Sukhdev Singh Ji Dalla

ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI

Nitnem Panj bania da path l Bhai Manpreet Singh Kanpuri | Panj Bania Da Path | Gurbani Shabad 2026

ਸ੍ਰੀ ਹਰਿਮੰਦਰ ਸਾਹਿਬ ਭਾਈ ਸਾਬ ਨਾਲ ਵਾਪਰੀ ਜਦੋਂ ਇਹ ਘਟਨਾ || Katha samagam by bhai Sukhdev Singh Ji Dalla

ਗੁਰੂ ਗੋਬਿੰਦ ਸਿੰਘ ਜੀ ਦੀ ਇਹ ਕਥਾ ਜਿਹੜਾ ਵੀ ਸੁਣੇਗਾ ਉਸ ਦੇ ਦੁੱਖ ਕਲੇਸ਼ ਸਭ ਕੱਟੇ ਜਾਣਗੇ || bhai sukhdev singh ji

SUKHMANI SAHIB | ਸੁਖਮਨੀ ਸਾਹਿਬ | FULL PATH | BHAI BIKRAMJIT SINGH | BREAKING NEWS PUNJAB

Katha Samagam by Bhai Sukhdev Singh Ji Kathavachak Gurudwara Sri Bouli Sahib, Dalla, Sultanpur Lodhi

ਇੱਕ ਰਾਜੇ ਨੇ ਛੋਟੀ ਬੱਚੀ ਮਾਰ ਕੇ ਘੜੇ ਚ ਪਾ ਕੇ ਨੱਪ ਦਿੱਤੀ ਜਦੋਂ 21 ਦਿਨ..|| Bhai Sukhdev Singh Ji #trending

Sukhmani Sahib Da Path | Gur Shabadi Jatha | Full Path | Fateh TV

ਪ੍ਰਮਾਤਮਾ ਜੋ ਕਰਦਾ ਏ ਚੰਗਾ ਹੀ ਕਰਦਾ ਏ ਸੁਣੋ ਇੱਕ ਵਾਰ || Katha Vichar Bhai Sukhdev Singh Bauli Sahib Dalla

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: infodtube@gmail.com